- Home
- Crime
11 ਬੋਤਲਾਂ ਸ਼ਰਾਬ ਦੇਸੀ ਸਮੇਤ ਦੋਸ਼ੀ ਕੀਤਾ ਗ੍ਰਿਫਤਾਰ
- Admin Default
- 30 Oct, 2023 01:46
11 ਬੋਤਲਾਂ ਸ਼ਰਾਬ ਦੇਸੀ ਸਮੇਤ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 30 ਅਕਤੂਬਰ
11 ਬੋਤਲਾਂ ਸ਼ਰਾਬ ਦੇਸੀ ਸਮੇਤ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਮਨਜਿੰਦਰ ਸਿੰਘ ਨੇ ਮੋਨੂੰ ਕੁਮਾਰ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਬਾਹਰੋਂ ਦੇਸੀ ਸ਼ਰਾਬ ਲਿਆ ਕੇ ਬਰਨਾਲਾ ਅਤੇ ਆਸ ਪਾਸ ਦੇ ਏਰੀਆ ਵਿੱਚ ਵੇਚਦੇ ਹਨ , ਜਿਸ ਨੂੰ ਗ੍ਰਿਫਤਾਰ ਕਰਕੇ 11 ਬੋਤਲਾਂ ਸ਼ਰਾਬ ਦੇਸੀ ਸਮੇਤ ਦੋਸ਼ੀ ਗ੍ਰਿਫਤਾਰ ਕੀਤਾ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- 08 Apr, 2026 13:48
-
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- 08 Apr, 2026 13:00
-
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- 08 Apr, 2026 12:27
-
ਫਿਰੋਜ਼ਪੁਰ ਨੂੰ ਗ੍ਰਨੇਡ ਭੇਜਣ ਵਾਲਾ ਹੈਂਡਲਰ ਗ੍ਰਿਫ਼ਤਾਰ
- 08 Apr, 2026 12:20
Gallery
Tags
Social Media
Related Posts
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- Admin Default
- 08 Apr, 2026 00:00
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- Admin Default
- 08 Apr, 2026 00:00
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- Admin Default
- 08 Apr, 2026 00:00