- Home
- Crime
12 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਣ ਕੀਤੀ ਗ੍ਰਿਫਤਾਰ
- Admin Default
- 21 Nov, 2023 02:57
12 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਣ ਕੀਤੀ ਗ੍ਰਿਫਤਾਰ
ਬਰਨਾਲਾ 21/11/23
12 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਣ ਗ੍ਰਿਫਤਾਰ ਕੀਤੀ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਲਾਭ ਸਿੰਘ ਨੇ ਜੀਤੋ ਕੌਰ ਵਾਸੀ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ | ਪੁਲਿਸ ਪਾਰਟੀ ਨੂੰ ਖਾਸ ਵਿਅਕਤੀ ਦੁਆਰਾ ਜਾਣਕਾਰੀ ਮਿਲੀ , ਤੁਰੰਤ ਰੇਡ ਕਰਨ ਤੇ 12 ਬੋਤਲਾਂ ਸ਼ਰਾਬ ਠੇਕਾ ਸਮੇਤ ਦੋਸਣ ਗ੍ਰਿਫਤਾਰ ਕੀਤੀ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਪ੍ਰਾਪਰਟੀ ਡੀਲਰ ਕਤਲ ਮਾਮਲਾ - ਹਰਿਆਣਾ ਤੋਂ ਤਿੰਨ ਸਾਥੀ ਗ੍ਰਿਫ਼ਤਾਰ
- 10 Apr, 2026 14:37
-
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- 10 Apr, 2026 14:31
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
Gallery
Tags
Social Media
Related Posts
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- Admin Default
- 10 Apr, 2026 00:00
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- Admin Default
- 10 Apr, 2026 00:00