- Home
- Crime
18 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਨ ਖਿਲਾਫ ਪਰਚਾ ਕੀਤਾ ਦਰਜ
- Admin Default
- 29 Nov, 2023 02:41
18 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਨ ਖਿਲਾਫ ਪਰਚਾ ਕੀਤਾ ਦਰਜ
ਬਰਨਾਲਾ 29/11/23
18 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸਨ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜਗਰੂਪ ਸਿੰਘ ਨੇ ਬਰਨਾਲਾ ਦੀ ਰਹਿਣ ਵਾਲੀ ਭੂਰੇ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸਨ ਸ਼ਰਾਬ ਠੇਕਾ ਵੇਚਣ ਦੀ ਆਦੀ ਹੈ | ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਦੋਸਨ ਸਮੇਤ18 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀਆਂ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
-
ਲੁਧਿਆਣਾ ਦੇ 23 ਸਕੂਲਾਂ ਵਿੱਚ ਉਦਘਾਟਨ ਸਮਾਰੋਹਾਂ ਦੀਆਂ ਤਿਆਰੀਆਂ ਜਾਰੀ
- 10 Apr, 2026 14:15
-
ਜਲੰਧਰ ਵਿੱਚ ਤਾਇਨਾਤ ਇੱਕ ਮੇਜਰ ਨੇ ਇੱਕ ਇਸ਼ਤਿਹਾਰ ਦੇਖਣ ਤੋਂ ਬਾਅਦ ਕਰਵਾ ਲਿਆ ਵਿਆਹ
- 10 Apr, 2026 14:12
-
ਕੈਨੇਡਾ ਦੇ ਇੱਕ ਪੈਟਰੋਲ ਪੰਪ 'ਤੇ ਵਾਹਨਾਂ ਵਿੱਚ ਪਾਣੀ ਭਰਿਆ
- 10 Apr, 2026 12:38
Gallery
Tags
Social Media
Related Posts
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- Admin Default
- 10 Apr, 2026 00:00
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- Admin Default
- 10 Apr, 2026 00:00
ਲੁਧਿਆਣਾ ਦੇ 23 ਸਕੂਲਾਂ ਵਿੱਚ ਉਦਘਾਟਨ ਸਮਾਰੋਹਾਂ ਦੀਆਂ ਤਿਆਰੀਆਂ ਜਾਰੀ
- Admin Default
- 10 Apr, 2026 00:00