- Home
- Crime
ਇਕ ਲਾਇਟਰ ਅਤੇ 10ਦਾ ਨੋਟ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗਿਰਫ਼ਤਾਰ
- Admin Default
- 23 Dec, 2023 01:48
ਇਕ ਲਾਇਟਰ ਅਤੇ 10ਦਾ ਨੋਟ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗਿਰਫ਼ਤਾਰ
ਬਰਨਾਲਾ23/12/23
ਇਕ ਲਾਇਟਰ ਅਤੇ 10ਦਾ ਨੋਟ ਬਰਾਮਦ ਹੋਣ ਤੇ ਇਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਚਰਨਜੀਤ ਸਿੰਘ ਨੇ ਸੋਨੀ ਸਿੰਘ ਵਾਸੀ ਬਰਨਾਲਾ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ l ਓਹਨਾਂ ਦਸਿਆ ਕਿ ਦੋਸ਼ੀ ਨਸਾ ਕਰਨ ਦਾ ਆਦੀ ਹੈ, ਜਿਸਨੂੰ ਗਿਰਫ਼ਤਾਰ ਕਰਕੇ ਇਕ ਲਾਇਟਰ ਅਤੇ 10ਦਾ ਨੋਟ ਬਰਾਮਦ ਕੀਤਾ ਹੈ l
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਪ੍ਰਾਪਰਟੀ ਡੀਲਰ ਕਤਲ ਮਾਮਲਾ - ਹਰਿਆਣਾ ਤੋਂ ਤਿੰਨ ਸਾਥੀ ਗ੍ਰਿਫ਼ਤਾਰ
- 10 Apr, 2026 14:37
-
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- 10 Apr, 2026 14:31
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
Gallery
Tags
Social Media
Related Posts
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- Admin Default
- 10 Apr, 2026 00:00
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- Admin Default
- 10 Apr, 2026 00:00