- Home
- Crime
50 ਲੀਟਰ ਲਾਹਣ ਬ੍ਰਾਹਮਣ ਹੋਣ ਤੇ ਇੱਕ ਦੋਸੀ ਕੀਤਾ ਗਿਰਫਤਾਰ
- Admin Default
- 25 Dec, 2023 21:31
50 ਲੀਟਰ ਲਾਹਣ ਬ੍ਰਾਹਮਣ ਹੋਣ ਤੇ ਇੱਕ ਦੋਸੀ ਕੀਤਾ ਗਿਰਫਤਾਰ
ਬਰਨਾਲਾ 25 ਦਸੰਬਰ
50 ਲੀਟਰ ਲਾਹਣ ਬਰਾਮਦ ਹੋਣ ਤੇ ਇੱਕ ਦੋਸੀ ਗਿਰਫਤਾਰ ਕੀਤਾ ਹੈ l ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਬਲੀ ਰਾਮ ਨੇ ਗੁਰਨੰਦ ਸਿੰਘ ਵਾਸੀ ਰੂੜੇਕੇ ਕਲਾ ਨੂੰ ਗ੍ਰਿਫਤਾਰ ਕਰਕੇ 50 ਲੀਟਰ ਲਾਹਣ ਬਰਾਮਦ ਕੀਤਾ ਹੈ lਜਾਣਕਾਰੀ ਲਈ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਦੋਸ਼ੀ ਪਰ ਰੇਡ ਕਰਕੇ 50 ਲੀਟਰ ਲਾਹਨ ਬਰਾਮਦ ਕੀਤਾ ਗਿਆ, ਤੁਰੰਤ ਪਰਚਾ ਦਰਜ ਕੀਤਾ l
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਪ੍ਰਾਪਰਟੀ ਡੀਲਰ ਕਤਲ ਮਾਮਲਾ - ਹਰਿਆਣਾ ਤੋਂ ਤਿੰਨ ਸਾਥੀ ਗ੍ਰਿਫ਼ਤਾਰ
- 10 Apr, 2026 14:37
-
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- 10 Apr, 2026 14:31
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
Gallery
Tags
Social Media
Related Posts
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- Admin Default
- 10 Apr, 2026 00:00
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- Admin Default
- 10 Apr, 2026 00:00







