ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ 30 ਸਾਲਾ ਨੌਜਵਾਨ
- Admin Default
- 10 Sep, 2024 23:50
ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ 30 ਸਾਲਾ ਨੌਜਵਾਨ
ਗੁਰਦਾਸਪੁਰ
ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ ਕਾਰਨ ਹੋਈ ਮੌਤ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਸੀ ਨੋਜਵਾਨ ਇਸ ਗ਼ਰੀਬ ਪਰਿਵਾਰ ਦੇ ਪਹਿਲਾ ਵੀ ਇਕ ਪੁੱਤ ਚੜ ਚੁੱਕਿਆ ਹੈ। ਨਸ਼ੇ ਦੀ ਭੇਟ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਣ ਦੇ ਪਰਿਵਾਰ ਨੇ ਲਗਾਏ ਆਰੋਪ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਰਾ ਸਟਾਫ ਬਾਬੇ ਦੇ ਵਿਆਹ ਤੇ ਗਿਆ ਹੋਇਆ ਹੈ ਇਸ ਲਈ ਥਾਣੇ ਵਿੱਚ ਕੋਈ ਮੌਜੂਦ ਨਹੀਂ ਹੈ।
Source babushahi







