- Home
- Crime
ਹਰਿਆਣਾ ਦੀ ਐਚ ਸੀ ਐਸ ਅਧਿਕਾਰੀ ਮੀਨਾਕਸ਼ੀ ਦਹੀਆ ਰਿਸ਼ਵਤ ਮਾਮਲੇ ’ਚ ਗ੍ਰਿਫਤਾਰ
- Admin Default
- 21 Sep, 2024 00:34
ਹਰਿਆਣਾ ਦੀ ਐਚ ਸੀ ਐਸ ਅਧਿਕਾਰੀ ਮੀਨਾਕਸ਼ੀ ਦਹੀਆ ਰਿਸ਼ਵਤ ਮਾਮਲੇ ’ਚ ਗ੍ਰਿਫਤਾਰ
ਚੰਡੀਗੜ੍ਹ
ਐਂਟੀ ਕਰੱਪਸ਼ਨ ਬਿਊਰੋ (ਏ ਸੀ ਬੀ) ਦੀ ਟੀਮ ਨੇ ਐਚ ਸੀ ਐਸ ਅਧਿਕਾਰੀ ਮੀਨਾਕਸ਼ੀ ਦਹੀਆ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਉਸਨੂੰ ਮੱਛੀ ਪਾਲਣ ਵਿਭਾਗ ਦੇ ਇਕ ਮਾਮਲੇ ਵਿਚ ਰਿਸ਼ਵਤ ਲੈਣ ਕਾਰਣ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਜਿਸ ਮਗਰੋਂ ਉਸਦੀ ਗ੍ਰਿਫਤਾਰੀ ਹੋਈ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
-
ਉਡਾਣ ਰੱਦ ਕਰਨ ਲਈ ਕੰਪਨੀ ਨੂੰ ਜੁਰਮਾਨਾ
- 04 Apr, 2026 12:11
Gallery
Tags
Social Media
Related Posts







