ਉਲਾਂਮਾ ਦੇਣਾ ਪਿਆ ਮਹਿੰਗਾ, ਕੁੱਟਮਾਰ ਦੌਰਾਨ ਜ਼ਖਮੀ ਵਿਅਕਤੀ ਦੀਆਂ ਕੱਟਣੀਆਂ ਪਈਆਂ ਦੋਵੇਂ ਲੱਤਾਂ
- Admin Default
- 22 Sep, 2024 07:14
ਉਲਾਂਮਾ ਦੇਣਾ ਪਿਆ ਮਹਿੰਗਾ, ਕੁੱਟਮਾਰ ਦੌਰਾਨ ਜ਼ਖਮੀ ਵਿਅਕਤੀ ਦੀਆਂ ਕੱਟਣੀਆਂ ਪਈਆਂ ਦੋਵੇਂ ਲੱਤਾਂ
ਤਰਨ ਤਰਨ
ਬੱਕਰੀਆਂ, ਗਾਵਾਂ ਵੱਲੋਂ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਉਲਾਂਮਾ ਦੇਣਾ ਇਕ ਵਿਅਕਤੀ ਨੂੰ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਮੁਲਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦੌਰਾਨ ਜ਼ਖਮੀ ਹੋਏ ਵਿਅਕਤੀ ਦੀਆਂ ਦੋਨੋਂ ਲੱਤਾਂ ਇਲਾਜ ਦੌਰਾਨ ਡਾਕਟਰਾਂ ਨੂੰ ਕੱਟਣੀਆਂ ਪੈ ਗਈਆਂ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਪੰਜ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Source babushahi







