- Home
- Crime
ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਦੇ ਬਹੁਮਤ ਨੇੜੇ ਹੋਣ ਮਗਰੋਂ ਚਰਨਜੀਤ ਚੰਨੀ ਤੇ ਮੁਕੇਸ਼ ਅਗਨੀਹੋਤਰੀ ਸ੍ਰੀਨਗਰ ਰਵਾਨਾ
- Admin Default
- 08 Oct, 2024 05:30
ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਦੇ ਬਹੁਮਤ ਨੇੜੇ ਹੋਣ ਮਗਰੋਂ ਚਰਨਜੀਤ ਚੰਨੀ ਤੇ ਮੁਕੇਸ਼ ਅਗਨੀਹੋਤਰੀ ਸ੍ਰੀਨਗਰ ਰਵਾਨਾ
ਚੰਡੀਗੜ੍ਹ
ਜੰਮੂ-ਕਸ਼ਮੀਰ ਵਿਚ ਸ਼ੁਰੂਆਤੀ ਰੁਝਾਨਾਂ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੇ ਬਹੁਮਤ ਯਾਨੀ 46 ਸੀਟਾਂ ’ਤੇ ਮੋਹਰੀ ਹੋਣ ਮਗਰੋਂ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਤੇ ਮੁਕੇਸ਼ ਅਗਨੀਹੋਤਰੀ ਨੂੰ ਸ੍ਰੀਨਗਰ ਲਈ ਰਵਾਨਾ ਕਰ ਦਿੱਤਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
-
ਉਡਾਣ ਰੱਦ ਕਰਨ ਲਈ ਕੰਪਨੀ ਨੂੰ ਜੁਰਮਾਨਾ
- 04 Apr, 2026 12:11
Gallery
Tags
Social Media
Related Posts







