- Home
- Crime
ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਲੱਗੀ ਅੱਗ
- Admin Default
- 26 Oct, 2024 07:19
ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਲੱਗੀ ਅੱਗ
ਬਠਿੰਡਾ
ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਉਹ ਟਰੈਕ ਉਪਰ ਜਾ ਰਹੀ ਸੀ। ਦਰਅਸਲ ਪਹਿਲਾਂ ਤੇਲ ਦੇ ਟੈਂਕਰਾਂ ਵਿਚੋ ਤੇਲ ਲੀਕ ਹੋਇਆ ਅਤੇ ਫਿਰ ਅੱਗ ਲੱਗ ਗਈ। ਰੇਲ ਚਲਦੀ ਰਹੀ ਅਤੇ ਅੱਗ ਵੀ ਲੱਗੀ ਰਹੀ। ਮਤਲਬ ਕਿ ਚਲਦੀ ਮਾਲ ਗੱਡੀ ਨੂੰ ਅੱਗ ਲੱਗੀ ਵੇਖੀ ਗਈ। ਦਸ ਦਈਏ ਕਿ ਇਹ ਮਾਲ ਗੱਡੀ ਬਠਿੰਡਾ ਰਿਫ਼ਾਇਨਰੀ ਤੋਂ ਆ ਰਹੀ ਸੀ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







