- Home
- Crime
ਮੈਂ ਚਾਹੁੰਦਾ ਪਾਰਟੀ ਦਾ ਵੱਖਰਾ ਪ੍ਰਧਾਨ ਲਾਇਆ ਜਾਵੇ- ਭਗਵੰਤ ਮਾਨ
- Admin Default
- 27 Oct, 2024 10:20
ਮੈਂ ਚਾਹੁੰਦਾ ਪਾਰਟੀ ਦਾ ਵੱਖਰਾ ਪ੍ਰਧਾਨ ਲਾਇਆ ਜਾਵੇ- ਭਗਵੰਤ ਮਾਨ
ਜਿੰਮੇਵਾਰੀਆਂ ਵੰਡਣ ਦੀ ਕੀਤੀ ਗੱਲ
ਚੰਡੀਗੜ੍ਹ
'ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦਾ ਵੱਖਰਾ ਪ੍ਰਧਾਨ ਲਾਉਣ ਦੀ ਗੱਲ ਆਖੀ ਹੈ। ਦਰਅਸਲ, ਸੀਐੱਮ ਮਾਨ ਨੇ ਨਿਊਜ਼-18 ਨਾਲ ਗੱਲਬਾਤ ਦੌਰਾਨ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੈਂ ਚਾਹੁੰਦਾ ਹਾਂ ਕਿ ਪਾਰਟੀ ਦਾ ਵੱਖਰਾ ਪ੍ਰਧਾਨ ਲਾਇਆ ਜਾਵੇ ਅਤੇ ਜਿੰਮੇਵਾਰੀਆਂ ਵੰਡੀਆਂ ਜਾਣ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







