- Home
- Crime
ਜਸਵੀਰ ਸਿੰਘ ਗੜ੍ਹੀ ਨੂੰ ਬਸਪਾ ਵਿਚੋਂ ਕੱਢਿਆ
- Admin Default
- 06 Nov, 2024 05:39
ਜਸਵੀਰ ਸਿੰਘ ਗੜ੍ਹੀ ਨੂੰ ਬਸਪਾ ਵਿਚੋਂ ਕੱਢਿਆ
ਚੰਡੀਗੜ੍ਹ
: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ।
ਉਹਨਾਂ ਦੀ ਥਾਂ ’ਤੇ ਹੁਣ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







