- Home
- Crime
ਗਾਜ਼ੀਆਬਾਦ 'ਚ ਧੁੰਦ ਕਾਰਨ 65 ਤੋਂ ਵੱਧ ਵਾਹਨਾਂ ਦੀ ਟੱਕਰ
- Admin Default
- 29 Jan, 2025 07:37
ਗਾਜ਼ੀਆਬਾਦ 'ਚ ਧੁੰਦ ਕਾਰਨ 65 ਤੋਂ ਵੱਧ ਵਾਹਨਾਂ ਦੀ ਟੱਕਰ
ਗਾਜ਼ੀਆਬਾਦ
ਗਾਜ਼ੀਆਬਾਦ 'ਚ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਹਫੜਾ-ਦਫੜੀ ਮਚ ਗਈ। ਪੈਰੀਫਿਰਲ ਹਾਈਵੇਅ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਸਵੇਰੇ ਦੋ ਥਾਵਾਂ 'ਤੇ ਦਰਜਨਾਂ ਵਾਹਨ ਆਪਸ ਵਿਚ ਟਕਰਾ ਗਏ। ਪੈਰੀਫੇਰਲ ਹਾਈਵੇਅ 'ਤੇ ਕਰੀਬ 40 ਵਾਹਨ ਆਪਸ 'ਚ ਟਕਰਾ ਗਏ, ਜਦਕਿ ਦਿੱਲੀ-ਮੇਰਠ ਐਕਸਪ੍ਰੈੱਸਵੇਅ 'ਤੇ 25 ਵਾਹਨ ਆਪਸ 'ਚ ਟਕਰਾ ਗਏ। ਦੋਵਾਂ ਹਾਦਸਿਆਂ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- 14 Apr, 2026 14:03
-
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- 14 Apr, 2026 13:41
-
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- 14 Apr, 2026 13:36
-
ਇੰਸਟਾਗ੍ਰਾਮ ਰੀਲ ਨੇ ਲੁਧਿਆਣਾ ਦੀ ਔਰਤ ਦੀ ਜਾਨ ਬਚਾਈ
- 14 Apr, 2026 13:22
-
ਔਰਤਾਂ ਲਈ ₹1,000 ਸਕੀਮ, ਰਜਿਸਟ੍ਰੇਸ਼ਨ ਮਿਤੀ ਬਦਲੀ ਗਈ
- 14 Apr, 2026 13:14
Gallery
Tags
Social Media
Related Posts
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- Admin Default
- 14 Apr, 2026 00:00
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- Admin Default
- 14 Apr, 2026 00:00
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- Admin Default
- 14 Apr, 2026 00:00