- Home
- Crime
24 ਪੇਟੀਆਂ ਸ਼ਰਾਬ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ
- Reporter 12
- 17 Oct, 2023 00:55
24 ਪੇਟੀਆਂ ਸ਼ਰਾਬ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 17 ਅਕਤੂਬਰ
24 ਪੇਟੀਆਂ ਸ਼ਰਾਬ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਯਾਦਵਿੰਦਰ ਸਿੰਘ ਨੇ ਗੋਬਿੰਦ ਸਿੰਘ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਨਜਾਇਜ ਸ਼ਰਾਬ ਵੇਚਣ ਦਾ ਆਦੀ ਸੀ , ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ 24 ਪੇਟੀਆਂ ਸ਼ਰਾਬ ਦੇਸੀ ਬਰਾਮਦ ਕੀਤੀਆਂ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਫਰੀਦਕੋਟ ਵਿੱਚ ਵਪਾਰੀ ਤੋਂ 8 ਲੱਖ ਰੁਪਏ ਲੁੱਟੇ
- 07 Apr, 2026 12:47
-
ਮਹਿਲਾ ਇੰਸਪੈਕਟਰ ਨੂੰ ਪ੍ਰਿੰਸੀਪਲ ਨੇ ਧੱਕਾ ਦੇ ਕੇ ਕੱਢ ਦਿੱਤਾ ਬਾਹਰ, ਪੜੋ
- 07 Apr, 2026 12:26
-
ਲੁਧਿਆਣਾ ਦੇ ਸ਼ਮਸ਼ਾਨਘਾਟ ਵਿੱਚ ਵਿਦਿਆਰਥਣ ਨਾਲ ਬਲਾਤਕਾਰ
- 07 Apr, 2026 12:20
-
ਪੰਜਾਬ - ਕੇਂਦਰੀ ਅਤੇ ਰਾਜ ਮੰਤਰੀ ਉਡਾਣ ਦੇ ਸ਼ਡਿਊਲ ਨੂੰ ਲੈ ਕੇ ਆਪਸ ਵਿੱਚ ਭਿੜੇ
- 07 Apr, 2026 12:15
Gallery
Tags
Social Media
Related Posts
ਫਰੀਦਕੋਟ ਵਿੱਚ ਵਪਾਰੀ ਤੋਂ 8 ਲੱਖ ਰੁਪਏ ਲੁੱਟੇ
- Admin Default
- 07 Apr, 2026 00:00
ਮਹਿਲਾ ਇੰਸਪੈਕਟਰ ਨੂੰ ਪ੍ਰਿੰਸੀਪਲ ਨੇ ਧੱਕਾ ਦੇ ਕੇ ਕੱਢ ਦਿੱਤਾ ਬਾਹਰ, ਪੜੋ
- Admin Default
- 07 Apr, 2026 00:00







