- Home
- Crime
ਐਕਸੀਡੈਂਟ ਕਾਰਨ ਮਾਮਲਾ ਕੀਤਾ ਦਰਜ , ਇਕ ਦੋਸ਼ੀ ਖਿਲਾਫ ਪਰਚਾ ਦਰਜ
- Admin Default
- 27 Nov, 2023 22:48
ਐਕਸੀਡੈਂਟ ਕਾਰਨ ਮਾਮਲਾ ਕੀਤਾ ਦਰਜ , ਇਕ ਦੋਸ਼ੀ ਖਿਲਾਫ ਪਰਚਾ ਦਰਜ
ਬਰਨਾਲਾ 27/11/23
ਐਕਸੀਡੈਂਟ ਦੇ ਮਾਮਲਾ ਵਿੱਚ ਇਕ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਜਗਸੀਰ ਸਿੰਘ ਨੇ ਭਰਮ ਸਿੰਘ ਦੇ ਬਿਆਨਾਂ ਤੇ ਬਿੰਦਰ ਸਿੰਘ ਵਾਸੀ ਫਤਿਹਗੜ੍ਹ ਛੰਨਾ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਪਿੰਡ ਧੌਲਾ ਵਿੱਚ ਕੰਮ ਕਰਦਾ ਹੈ , ਉਹ ਰਸਤੇ ਵਿੱਚ ਆ ਰਿਹਾ ਸੀ ਤਾ ਦੋਸ਼ੀ ਦੁਆਰਾ ਟਰਾਲੀ ਮੁਦਈ ਦੀ ਕਾਰ ਵਿੱਚ ਮਾਰੀ ਗਈ | ਫਿਲਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
-
ਉਡਾਣ ਰੱਦ ਕਰਨ ਲਈ ਕੰਪਨੀ ਨੂੰ ਜੁਰਮਾਨਾ
- 04 Apr, 2026 12:11
Gallery
Tags
Social Media
Related Posts







