:

ਬਰਨਾਲਾ ਸ਼ਹਿਰ ਵਿੱਚ ਚੰਦਰਯਾਨ 3 ਦੇ ਸਫਲ ਲੈਂਡਿੰਗ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ


ਅੱਜ ਬਰਨਾਲਾ ਸ਼ਹਿਰ ਵਿੱਚ ਚੰਦਰਯਾਨ 3 ਦੇ ਸਫਲ ਲੈਂਡਿੰਗ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਪਟਾਕੇ ਚਲਾਏ ਗਏ ਅਤੇ ਤਿਰੰਗਾ ਯਾਤਰਾ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਵਿੱਚ ਬਰਨਾਲਾ ਦੇ ਸਮੂਹ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਨੇ ਸਹਿਯੋਗ ਦਿੱਤਾ।ਗੁਰਮੀਤ ਬਾਬਾ, ਧੀਰਜ ਕੁਮਾਰ , ਸੰਦੀਪ ਜੈਠੀ, ਸੋਨੀ ਗੋਇਲ, ਵਿਮਲ ਕੁਮਾਰ, ਅਚਾਰੀਆ ਸ਼੍ਰੀ ਨਿਵਾਸ, ਵੈਭਵ ਦੁਵਈ, ਮੋਨੂੰ ਗੋਇਲ, ਗੁਰਵਿੰਦਰ ਸਰਪੰਚ ਆਦਿ ਸ਼ਾਮਲ ਸਨ।