:

ਪੰਜਾਬ ਸਰਕਾਰ ਵੱਲੋਂ 50ਲੱਖ ਰੁਪਏ ਦੀ ਗ੍ਰਾਂਟ ਕੀਤੀ ਗਈ ਜਾਰੀ


ਪੰਜਾਬ ਸਰਕਾਰ ਵੱਲੋਂ 50ਲੱਖ ਰੁਪਏ ਦੀ ਗ੍ਰਾਂਟ  ਕੀਤੀ ਗਈ ਜਾਰੀ

ਬਰਨਾਲਾ, 07 ਸਤੰਬਰ

ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਅਹੇਰ ਦੇ OSD ਵਲੋਂ  ਪਿੰਡ ਕਰਮਗੜ੍ਹ ਦਾ ਲਿਆ ਗਿਆ ਜਾਈਜਾ, ਪਿੰਡ ਕਰਮਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ 50ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਗਰਾਊਂਡ ਚ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ। ਜਲਦੀ ਹੀ ਗਰਾਊਂਡ ਤਿਆਰ ਕਰਕੇ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਖਿਡਾਰੀਆਂ ਨੇ ਮਾਨਯੋਗ ਕੈਬਿਨੇਟ ਮੰਤਰੀ ਮੀਤ ਅਹੇਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।