:

SSD ਕਾਲਜ ਬਰਨਾਲਾ ਟ੍ਰੈਫਿਕ ਪੁਲਿਸ ਵੱਲੋ 7 ਚਲਾਨ ਕੱਟੇ ਗਏ


ਇੰਸਪੈਕਟਰ ਟ੍ਰੈਫਿਕ ਇੰਚਾਰਜ ਹਰਮਿੰਦਰ ਸਿੰਘ ਟ੍ਰੈਫਿਕ ਪੁਲਿਸ ਨੇ  ਦੱਸਿਆ ਕਿ ਮਾਨਯੋਗ ਐਸਐਸਪੀ ਸੰਦੀਪ ਕੁਮਾਰ ਮਲਿਕ ਦੇ  ਹੁਕਮ ਤਹਿਤ ਤੇ ਇੰਸਪੈਕਟਰ ਟ੍ਰੈਫਿਕ ਇੰਚਾਰਜ ਹਰਮਿੰਦਰ ਸਿੰਘ ਟ੍ਰੈਫਿਕ ਪੁਲਿਸ ਵੱਲੋਂ ਨੇੜੇ  SSD ਕਾਲਜ ਕੋਲ ਨਾਕਾ ਲਗਾ ਕੇ ਵੀਕਲਾ ਦੀ ਚੈਕਿੰਗ ਕੀਤੀ ਗਈ ਟ੍ਰਿਪਲ ਰੇਡੀਗ ਪ੍ਰੈਸ਼ਰ ਹਾਰਨ ਬਦਾਊਟ ਨੰਬਰ ਪਲੇਟਾਂ ਦੇ  ਵਿਕਲਾਂ ਦੇ 7 ਚਲਾਨ ਕੀਤੇ  ਗਏ