- Home
- District News
ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾਕਟਰ ਅਮੋਲਦੀਪ ਕੌਰ ਨੂੰ ਸੂਬਾ ਪੱਧਰੀ ਸਮਾਗਮ ਵਿੱਚ ਕੀਤਾ ਗਿਆ ਸਨਮਾਨਿਤ
- Reporter 21
- 04 Sep, 2023 05:41
ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾਕਟਰ ਅਮੋਲਦੀਪ ਕੌਰ ਨੂੰ ਸੂਬਾ ਪੱਧਰੀ ਸਮਾਗਮ ਵਿੱਚ ਕੀਤਾ ਗਿਆ ਸਨਮਾਨਿਤ
ਬਰਨਾਲਾ
ਮਿਤੀ 4 ਸਤੰਬਰ
ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਲਈ ਇਹ ਮਾਣ ਮੱਤੀ ਪ੍ਰਾਪਤੀ ਹੈ ਕਿ ਸਿਵਲ ਹਸਪਤਾਲ ਬਰਨਾਲਾ ਦੇ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾਕਟਰ ਅਮੋਲਦੀਪ ਕੌਰ ਨੂੰ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਮੰਤਰੀ ਜੀ ਪੰਜਾਬ ਵੱਲੋਂ ਆਪਣੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਬਦਲੇ ਵਿਸ਼ੇਸ਼ ਤੌਰ ਤੇ 38ਵੇਂ “ਰਾਸ਼ਟਰੀ ਅੱਖ ਦਾਨ ਪੰਦਰਵਾੜਾ” ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਹੈ ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜਲੰਧਰ ਵਿੱਚ ਛੱਤ ਤੋਂ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ
- 06 Apr, 2026 13:27
-
ਲੁਧਿਆਣਾ ਵਿੱਚ 100 ਕਰੋੜ ਰੁਪਏ ਦੀ ਜ਼ਮੀਨ 'ਤੇ ਕਬਜ਼ਾ
- 06 Apr, 2026 13:20
-
ਪੰਜਾਬ ਸਰਕਾਰ ਕਰੇਗੀ ਫਸਲ ਸਰਵੇਖਣ
- 06 Apr, 2026 13:03
-
ਚੰਡੀਗੜ੍ਹ ਭਾਜਪਾ ਦਫ਼ਤਰ ਧਮਾਕਾ - ਸਹਾਇਕ ਗ੍ਰਿਫ਼ਤਾਰ
- 06 Apr, 2026 12:59
-
ਭਾਜਪਾ ਵਰਕਰ ਡਬਲ ਇੰਜਣ ਮਾਡਲ ਦੇ ਫਾਇਦਿਆਂ ਦਾ ਪ੍ਰਚਾਰ ਕਰਨ ਲਈ ਪੰਜਾਬ ਵਿੱਚ ਘਰ-ਘਰ ਜਾਣਗੇ
- 06 Apr, 2026 12:53
Gallery
Tags
Social Media
Related Posts







