:

ਬਰਨਾਲਾ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਸਾਹਿਬਾਨਾ ਵੱਲੋਂ ਲੱਡੂ ਵੰਡਕੇ ਖੁਸੀ ਮਨਾਈ ਗਇਆਂ


ਮਾਣਯੋਗ ਸੁਪਰੀਮ ਕੋਰਟ ਨੇ ਸ਼੍ਰੀ ਰਾਹੁਲ ਗਾਂਧੀ ਜੀ ਦੀ "ਮੋਦੀ ਸਰਨੇਮ" ਮਾਣਹਾਨੀ ਕੇਸ ਵਿਚ ਸਜ਼ਾ ਤੇ ਰੋਕ ਲਗਾਈ ਜਾਣ ਅਤੇ ਭਾਰਤ ਦੇ ਸੰਵਿਧਾਨ ਨੂੰ ਬਚਾਏ ਜਾਣ ਤੇ ਅੱਜ ਬਰਨਾਲਾ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਸਾਹਿਬਾਨਾ ਵੱਲੋਂ ਲੱਡੂ ਵੰਡਕੇ ਖੁਸੀ ਮਨਾਈ ਗਇਆਂ ।