:

ਮਹਿਲ ਕਲਾ ਦੇ ਆਗੂ ਮਹਿੰਦਰ ਸਿੰਘ ਦੇ ਪਿਤਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ


ਮਹਿਲ ਕਲਾ ਦੇ ਆਗੂ ਮਹਿੰਦਰ ਸਿੰਘ ਦੇ ਪਿਤਾ ਜੀ ਬਾਪੂ ਘਮੰਡ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ 
ਉੁਹਨਾ ਦੀ ਅੰਤਮ ਅਰਦਾਸ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾ ਵਿਖੇ ਜਥੇਬੰਦੀ ਵੱਲੋ ਹਾਜ਼ਰੀ ਲਗਵਾਈ 
ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਜੀ