:

ਮਾਤਾ ਨੈਨਾ ਦੇਵੀ ਜੀ ਦੇ ਦਰਬਾਰ ਵਿਖੇ ਨਤਮਸਤ ਹੋਏ ਮੀਤ ਹੇਅਰ


ਮਾਤਾ ਨੈਨਾ ਦੇਵੀ ਜੀ ਦੇ ਦਰਬਾਰ ਵਿਖੇ ਨਤਮਸਤ ਹੋਏ। ਮੀਤ ਹੇਅਰ ਜੀ ਨੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। 
 ਇਸ ਮੌਕੇ ਖੇਡ ਮੰਤਰੀ Meet Hayer  ਜੀ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਬਾਈ Ram Tirth Manna ਜੀ, ਓ.ਐਸ.ਡੀ ਬਾਈ Hasanpreet Bhardwaj  ਜੀ, ਜਸ਼ਨਦੀਪ ਜੇ.ਡੀ, ਕੌਸ਼ਲਰ Sukhwinder Mc ਜੀ, ਧਨੌਲਾ ਟਰੱਕ ਯੂਨੀਅਨ ਪ੍ਰਧਾਨ Butta Dhillon ਜੀ, ਪ੍ਰੇਮ ਕੁਮਾਰ, ਅਭੀਸ਼ੇਕ ਗੋਇਲ ਅਤੇ ਹੋਰ ਸਾਥੀ ਹਾਜਰ ਸਨ।  ਮੰਤਰੀ ਜੀ ਵਲੋੰ ਧਨੌਲਾ ਅਤੇ ਬਰਨਾਲਾ ਦੀ ਸੰਗਤ ਵਲੋੰ ਲਗਾਏ ਗਏ ਲੰਗਰਾਂ ਵਿੱਚ ਹਾਜਰੀ ਲਗਵਾਈ ਗਈ।