:

ਰੁੜੇਕੇ ਕਲਾਂ ਪੁਲਿਸ ਨੇ 02 ਮੁਲਜ਼ਮਾਂ ਨੂੰ 970 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਨਾਲ ਕੀਤੀ ਗ੍ਰਿਫਤਾਰੀ


ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਰਨਾਲਾ ਥਾਣਾ ਰੁੜੇਕੇ ਕਲਾਂ ਪੁਲਿਸ ਨੇ 02 ਮੁਲਜ਼ਮਾਂ  ਨੂੰ 970 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਨਾਲ ਗ੍ਰਿਫਤਾਰ ਕੀਤਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media