:

ਥਾਣਾ ਭਦੌੜ ਪੁਲਿਸ ਨੇ 01 ਮੁਲਜ਼ਮ ਨੂੰ 850 ਨਸ਼ੀਲੀਆਂ ਗੋਲੀਆਂ ਦੀ ਨਾਲ ਕੀਤਾ ਗ੍ਰਿਫਤਾਰ


ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਭਦੌੜ ਪੁਲਿਸ ਨੇ 01 ਮੁਲਜ਼ਮ ਨੂੰ 850 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਨਾਲ ਗ੍ਰਿਫਤਾਰ ਕੀਤਾ ਹੈ।