:

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ ਭਾਰਦਵਾਜ ਦੀ ਟੀਮ ਵੱਲੋ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ


ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ  ਭਾਰਦਵਾਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਅੱਜ ਵਾਰਡ ਨੰਬਰ 10 ਬਰਨਾਲਾ ਵਿਖੇ ਸਾਡੀ ਟੀਮ ਵੱਲੋ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਕਿਹਾ ਕਿ ਬੂਟੇ ਸਾਨੂ ਸ਼ੁੱਧ ਹਵਾ ਪਾਣੀ ਦਿੰਦੇ ਹਨ ਅਤੇ ਹਰ ਇਨਸਾਨ ਨੂੰ ਆਪਣੇ ਘਰ ਵਿਚ ਇਕ ਬੁਟਾ ਲਾਉਣਾ ਚਾਹੀਦਾ ਹੈ , ਅੱਜ ਸਾਡਾ ਵਾਤਾਵਰਨ ਬਹੁਤ ਗੰਦਾ ਹੋ ਚੁਕਾ ਹੈ