:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
District News
ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਲਈ ਟਰਾਇਲ 1 ਤੋਂ 3 ਅਗਸਤ ਤੱਕ
Reporter 12
31 Jul, 2023 08:54
ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਲਈ ਟਰਾਇਲ 1 ਤੋਂ 3 ਅਗਸਤ ਤੱਕ
ਬਰਨਾਲਾ, 31 ਜੁਲਾਈ
ਸੈਸ਼ਨ 2023-24 ਦੌਰਾਨ ਖੇਲੋ ਇੰਡੀਆ ਸੈਂਟਰ ਗੇਮ ਬੈਡਮਿੰਟਨ ਲਈ ਖੇਡ ਵਿਭਾਗ ਬਰਨਾਲਾ ਵੱਲੋਂ ਸਿਲੈਕਸ਼ਨ ਟਰਾਇਲ ਮਿਤੀ 1 ਅਗਸਤ ਤੋਂ 3 ਅਗਸਤ 2023 ਤੱਕ ਐਲ ਬੀ ਐਸ ਕਾਲਜ ਬਰਨਾਲਾ ਵਿਖੇ ਲਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਸਬੰਧਿਤ ਸਥਾਨ 'ਤੇ ਸਵੇਰੇ 8:30 ਵਜੇ ਰਿਪੋਰਟ ਕਰਨ ਅਤੇ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ, 2 ਪਾਸਪੋਰਟ ਸਾਇਜ਼ ਫੋਟੋਆਂ ਲੈ ਕੇ ਆਉਣ। ਖਿਡਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕੋਚਾਂ ਨਾਲ ਸੰਪਰਕ ਕਰ ਸਕਦੇ ਹਨ। ਮੈਡਮ ਅੰਤਿਮਾ ਬੈਡਮਿੰਟਨ ਕੋਚ ਨਾਲ 9569978886 'ਤੇ, ਜਸਪ੍ਰੀਤ ਸਿੰਘ ਅਥਲੈਟਿਕਸ ਕੋਚ ਨਾਲ 8360138064, ਬਰਿੰਦਰਜੀਤ ਕੌਰ ਟੇਬਲ ਟੈਨਿਸ ਕੋਚ ਨਾਲ 8847507073 ' ਤੇ ਸੰਪਰਕ ਕਰ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
Breaking News ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਨੇ ਲਾਈ ਰੋਕ
07 Aug, 2025 18:47
ਸੀਆਰਪੀਐਫ ਦਾ ਵਾਹਨ ਫਿਸਲ ਕੇ ਖੱਡ ਵਿੱਚ ਡਿੱਗਿਆ: 2 ਜਵਾਨਾਂ ਦੀ ਮੌਤ, 12 ਜ਼ਖਮੀ, 23 ਜਵਾਨ ਸਵਾਰ ਸਨ
07 Aug, 2025 12:17
ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ: ਅੱਤਵਾਦੀ ਕਹਿੰਦਾ ਹੈ ਕਿ 15 ਅਗਸਤ ਨੂੰ ਤੁਸੀਂ ਨਿਸ਼ਾਨੇ 'ਤੇ ਹੋਵੋਗੇ
07 Aug, 2025 12:02
ਅੱਤਵਾਦੀ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ ਹੈ, 15 ਅਗਸਤ ਨੂੰ ਹਮਲੇ ਦੀ ਧਮਕੀ
07 Aug, 2025 11:57
– ਆਮ ਦੇ ਦੋ ਖਾਸ ਆਗੂਆਂ ਨੂੰ ਤਿੰਨ-ਤਿੰਨ ਅਹੁਦੇ – ਪਰਮਿੰਦਰ ਭੰਗੂ ਨੂੰ ਯੋਜਨਾ ਬੋਰਡ ਦਾ ਚੇਅਰਮੈਨ ਅਤੇ ਇਸ਼ਵਿੰਦਰ ਜੰਡੂ ਨੂੰ ਮੈਂਬਰ ਬਣਾਇਆ ਗਿਆ
07 Aug, 2025 11:31
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਪ੍ਰਨੀਤ ਕੌਰ ਦੀ ਬੀਜੇਪੀ 'ਚ ਐਂਟਰੀ! ਪਟਿਆਲਾ ਤੋਂ ਮਿਲ ਸਕਦੀ ਟਿਕਟwww.samacharpunjab.com
Repoter 11
13 Mar, 2024 00:00
ਰਾਸ਼ਟਰੀ ਜਮਾਂਦਰੂ ਨੁਕਸ ਜਾਗਰੂਕਤਾ ਮਹੀਨਾ ਅਧੀਨ ਨਵ-ਜਨਮੇਂ ਬੱਚਿਆਂ ਦੀ ਕੀਤੀ ਸਕਰੀਨਿੰਗwww.samacharpunjab.com
Repoter 11
11 Mar, 2024 00:00
ਰਵਨੀਤ ਬਿੱਟੂ ਅੱਜ ਦੇਣਗੇ ਗ੍ਰਿਫਤਾਰੀ, ਸਾਬਕਾ ਮੰਤਰੀ ਆਸ਼ੂ ਨਜ਼ਰਬੰਦ, ਪੁਲਿਸ ਬਲ ਤੈਨਾਤwww.samacharpunjab.com
Repoter 11
05 Mar, 2024 00:00