:

ਰਾਏਕੋਟ ਰੋਡ ਪ੍ਰੇਮ ਨਗਰ 'ਤੇ ਰਿਹਾਇਸ਼ੀ ਇਲਾਕੇ 'ਚ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੋਲ੍ਹਣ ਦੇ ਵਿਰੋਧ 'ਚ ਸਮੂਹ ਨਿਵਾਸੀਆਂ ਨੇ ਕੀਤਾ ਰੋਸ ਪ੍ਰਦਰਸਨ

#barnala #protest
0
#barnala #protest

ਰਾਏਕੋਟ ਰੋਡ ਪ੍ਰੇਮ ਨਗਰ 'ਤੇ ਇਕ ਰਿਹਾਇਸ਼ੀ ਇਲਾਕੇ 'ਚ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੋਲ੍ਹਣ ਦੇ ਵਿਰੋਧ 'ਚ ਸਮੂਹ ਪ੍ਰੇਮ ਨਗਰ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨੈਸ਼ਨਲ ਹਾਈਵੇ ਨੀਲਮਣੀ ਸਮਾਧੀਆ, ਵਿਨੈ ਚੌਹਾਨ, ਵੈਭਵ ਦੁਵੇ, ਦਿਨੇਸ਼ ਕੁਮਾਰ, ਵਿਸ਼ਵਜੀਤ ਸਿੰਘ, ਨਤੇਸ਼ ਕੁਮਾਰ, ਰਾਮ ਰਤਨ ਆਦਿ ਨੇ ਜਾਮ ਲਗਾ ਦਿੱਤਾ | , ਕਾਲੂ, ਆਕਾਸ਼ ਪਾਂਡੇ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।