ਬਰਨਾਲਾ ਸ਼ਹਿਰ ਦੇ ਕੇਸਟਲ ਪੈਲਸ ਵਿੱਚ 8ਵਾਂ ਤੀਆਂ ਦਾ ਮੇਲਾ ਲਗਵਾਇਆ
- Reporter 21
- 24 Aug, 2023 05:16
ਅੱਜ ਬਰਨਾਲਾ ਸ਼ਹਿਰ ਦੇ ਕੇਸਟਲ ਪੈਲਸ ਵਿੱਚ ਮੈਡਮ ਸੁਖਜੀਤ ਕੌਰ ਸੁੱਖੀ ਜੀ ਜਰਨਲ ਸਕੱਤਰ ਪੰਜਾਬ ਮਹਿਲਾ ਕਾਂਗਰਸ ਅਤੇ navjot’s Attire ਬੂਟੀਕ ਵੱਲੋਂ 8ਵਾਂ ਤੀਆਂ ਦਾ ਮੇਲਾ ਲਗਵਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੌਂ ਮੈਡਮ ਸਿਮਰਤ ਕੌਰ ਖੰਗੂੜਾ , ਮੈਡਮ ਗੁਰਸ਼ਰਨ ਕੌਰ ਰੰਧਾਵਾ , ਮੈਡਮ ਰਣਜੀਤ ਕੌਰ ਸੰਧੂ ਅਤੇ ਮੈਡਮ ਮਨਿੰਦਰ ਕੌਰ ਔਲਖ ਨੇ ਸ਼ਿਰਕਤ ਕੀਤੀ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਹੁਰਿਆਂ ਤੋਂ ਪੇਕੇ ਤੀਆਂ ਵੇਖਣ ਆਈਆਂ ਧੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦੀਪਿਕਾ ਸ਼ਰਮਾ m.c , ਗਿਆਨ ਕੌਰ ਐਮ.ਸੀ, ਮੀਨੂੰ ਬਾਂਸਲ ਐਮ.ਸੀ , ਰਾਣੀ ਕੌਰ ਸੇਖਾ ਐਮ.ਸੀ , ਰਣਦੀਪ ਕੌਰ ਐਮ.ਸੀ, ਸੁਖਬੀਰ ਕੌਰ ਮਾਨ, ਮੰਜੂ ਮਿੱਤਲ, ਰਜਿੰਦਰ ਕੌਰ, ਬੀਬੀ ਸ਼ਿਮਲਾ ਦੇਵੀ, ਸੁਖਵਿੰਦਰ ਕੌਰ, ਜਮੀਲਾ ਬੇਗਮ principal baba farid public school, ਦੀਪਤੀ ਮੈਡਮ principal Deaf and dumb school…ਸਟੇਜ ਦੀ ਜਿੰਮੇਵਾਰੀ ਪ੍ਰੋਫੈਸਰ ਜਸਵਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ।