:

ਤਪਾ ਪੁਲਿਸ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼

#Barnala #Tapapolice #Crime
0
#Barnala #Tapapolice #Crime

ਤਪਾ ਪੁਲਿਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 07 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, 03 ਮੋਟਰਸਾਈਕਲ, ਸੋਨਾ ਤੇ ਚਾਂਦੀ ਦਾ ਸਮਾਨ, 01 ਐਲ.ਈ.ਡੀ, 04 ਸਮਾਰਟਫ਼ੋਨ ਅਤੇ ਕਰੰਸੀ ਨੋਟ ਬਰਾਮਦ ਕੀਤੇ ਹਨ।