:

ਸੁਯੰਕਤ ਕਿਸਾਨ ਮੋਰਚਾ ਦੀ ਤਰਕਸੀਲ ਭਵਨ ਵਿਖੇ ਹੋਈ ਮੀਟਿੰਗ

#Barnala #farmers #Meeting
0
#Barnala #farmers #Meeting

ਸੁਯੰਕਤ ਕਿਸਾਨ ਮੋਰਚਾ ਦੀ ਤਰਕਸੀਲ ਭਵਨ ਵਿਖੇ ਹੋਈ ਮੀਟਿੰਗ 

ਮਿਤੀ 5 ਸਤੰਬਰ 2023

ਸੁਯੰਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ  ਤਰਕਸੀਲ ਭਵਨ ਵਿਖੇ ਕੀਤੀ।ਜਿਸ ਵਿੱਚ  ਗੁਰਨਾਮ ਸਿੰਘ ਕਨਵੀਨਰ ਸੁਯੰਕਤ ਕਿਸਾਨ ਮੋਰਚਾ ਭਾਰਤੀ  ਯੂਨੀਅਨ   ਕਿਸਾਨ   ਕਾਦੀਆਂ ਇੰਦਰਪਾਲ ਸੂਬਾ ਆਗੂ ਡਕੌਦਾ  ਦਰਸ਼ਨ  ਸਿੰਘ  ਜਿਲਾ ਪ੍ਰਧਾਨ  ਭਾਰਤੀ  ਕਿਸਾਨ ਯੂਨੀਅਨ  ਏਕਤਾ ਡਕੌਦਾ ਸਿੰਗਾਰਾ ਸਿੰਘ  ਜ਼ਿਲਾ  ਆਗੂ  ਭਾਰਤੀ ਕਿਸਾਨ ਯੂਨੀਅਨ  ਲੱਖੋਵਾਲ ਜਗਜੀਤ ਸਿੰਘ  ਬਦਰਾ ਜਿਲ੍ਹਾ  ਪ੍ਰਧਾਨ ਪੰਜਾਬ  ਕਿਸਾਨ ਯੂਨੀਅਨ   ਮਨਜੀਤ ਰਾਜ  ਜਿਲ੍ਹਾ  ਸੀਨੀਅਰ ਮੀਤ ਪ੍ਰਧਾਨ ਕਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ  ਸਮੂਲੀਅਤ ਕੀਤੀ । 11,12,13ਸੰਤਬਰ ਨੂੰ  ਗੁਰਮੀਤ ਸਿੰਘ ਮੀਤ ਕੈਬਨਿਟ ਮੰਤਰੀ  ਪੰਜਾਬ ਸਰਕਾਰ   ਕੋਠੀ ਅੱਗੇ ਦਿਨ ਰਾਤ ਦਾ ਧਰਨਾ ਦੀ ਤਿਆਰੀ ਲਈ   ਵੱਡੀ  ਮੀਟਿੰਗ ।  9ਸੰਤਬਰ  ਨੂੰ  ਠੀਕ 10ਵੱਜੇ ਤਰਕਸੀਲ ਭਵਨ ਵਿਖੇ ਕੀਤੀ ਜਾਵੇਗੀ ।ਜਿਸ ਵਿੱਚ  ਮੋਰਚੇ ਮੈਂਬਰ ਅਤੇ ਸਾਰੀਆਂ  ਹੀ   ਕਿਸਾਨ  ਯੂਨੀਅਨ ਦੇ  ਜਿਲ੍ਹਾ ਪ੍ਰਧਾਨ  ਅਤੇ ਜਿਲ੍ਹਾ  ਸੱਕਤਰ ਇਸ ਮੀਟਿੰਗ  ਜਰੂਰ ਸਮੂਲੀਅਤ ਕਰਨ  ਵੱਲੋ ਗੁਰਨਾਮ ਸਿੰਘ  ਕਨਵੀਨਰ ਸੁਯੰਕਤ ਕਿਸਾਨ ਮੋਰਚਾ  ਜਿਲ੍ਹਾ  ਬਰਨਾਲਾ।

ਤਾਜ਼ਾ ਖ਼ਬਰਾਂ
Gallery
Tags
Social Media