:

ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ

#Barnala #Blood donation
0
#Barnala #Blood donation

ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ 

5-9-2023 
ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਸਹਿਯੋਗ ਨਾਲ 5 ਤਰੀਕ ਨੂੰ ਸਵੇਰੇ 9 ਤੋੰ 2ਵਜੇ ਤੱਕ ਬਲੱਡ ਬੈੰਕ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਇਆ ਗਿਆ. ਨੌਜਵਾਨ ਵੀਰਾਂ ਨੇ 29ਖੂਨਦਾਨ ਕੀਤਾ।, ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖੂਨਦਾਨ ਕੀਤਾ ਗਿਆ। ਇਸ ਵਿੱਚ ਦੋ ਸਕੇ ਭਰਾਵਾਂ ਲਵਦੀਪ ਕੌਸ਼ਲ ਅਤੇ ਵਿਨੀਤ ਕੌਸ਼ਲ ਨੇ ਖੂਨਦਾਨ ਕੀਤਾ। ਇਸ ਮੌਕੇ ਡਾ. ਹਰਜਿੰਦਰ ਕੋਰ, ਕੰਵਲਦੀਪ ਸਿੰਘ, ਭੁਪਿੰਦਰ ਕੁਮਾਰ,ਤਲਵਿੰਦਰ ਸਿੰਘ, ਸਟਾਫ਼ ਨਰਸ ਮਨਦੀਪ ਕੋਰ ਅਤੇ ਮੱਘਰ ਸਿੰਘ, ਧਿਆਨ ਸਿੰਘ ਜੋਗਾ ਨੇ ਸੇਵਾ ਨਿਭਾਈ। ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਹੈ,ਆਏ ਖੂਨਦਾਨੀ ਵੀਰਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਸਹਿਯੋਗ ਦੀ ਆਸ ਕੀਤੀ।