:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
District News
ਸਿਹਤ ਵਿਭਾਗ ਬਰਨਾਲਾ ਸੰਸਾਰ ਰੋਗੀ ਸੁਰੱਖਿਆ ਦਿਵਸ ਸਬੰਧੀ ਕਰ ਰਿਹਾ ਹੈ ਜਾਗਰੂਕ - ਡਾ ਜਸਬੀਰ ਸਿੰਘ ਔਲ਼ਖ
Admin Default
19 Sep, 2023 01:21
ਸਿਹਤ ਵਿਭਾਗ ਬਰਨਾਲਾ ਸੰਸਾਰ ਰੋਗੀ ਸੁਰੱਖਿਆ ਦਿਵਸ ਸਬੰਧੀ ਕਰ ਰਿਹਾ ਹੈ ਜਾਗਰੂਕ - ਡਾ ਜਸਬੀਰ ਸਿੰਘ ਔਲ਼ਖ
ਬਰਨਾਲਾ, 19 ਸਤੰਬਰ
ਸਿਹਤ ਵਿਭਾਗ ਬਰਨਾਲਾ ਵੱਲੋਂ 17 ਸਤੰਬਰ ਤੋਂ 30 ਸਤੰਬਰ ਤੱਕ ਸੰਸਾਰ ਰੋਗੀ ਸੁਰੱਖਿਆ ਦਿਵਸ ਮਰੀਜ ਦੀ ਸੁਰੱਖਿਆ ਚ ਮਰੀਜ ਦੀ ਭਾਗੀਦਾਰੀ ਵਿਸੇ ਤਹਿਤ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਇਹ ਵਿਸ਼ੇਸ਼ ਜਾਗਰੂਕਤਾ ਸੰਸਾਰ ਰੋਗੀ ਸੁਰੱਖਿਆ ਦਿਵਸ ਮਰੀਜ਼ ਦੇ ਇਲਾਜ ਸਬੰਧੀ ਸਿਹਤ ਅਮਲੇ ਨੂੰ ਜਾਗਰੂਕ ਕਰਨਾ ਹੈ। ਉਹਨਾਂ ਵੱਲੋਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਸਰਕਾਰੀ ਸਿਹਤ ਸੰਸਥਾ ਵਿੱਚ ਆਉਣ ਵਾਲੇ ਮਰੀਜਾਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮਰੀਜ਼ ਨੂੰ ਉਸ ਦੀ ਬਿਮਾਰੀ ਦੀ ਸਹੀ ਜਾਣਕਾਰੀ ਦੇ ਕੇ ਇਲਾਜ ਕੀਤਾ ਜਾਵੇ।
ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਮਰੀਜਾਂ ਦੀ ਵਿਸ਼ੇਸ਼ ਦੇਖਭਾਲ ਅਤੇ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇ ਨਾਲ- ਨਾਲ ਮਾਂ ਅਤੇ ਨਵ-ਜਨਮੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਸਹੀ ਵਿਵਹਾਰ ਕਰਨ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਬਾਗੀ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਮਰੀਜਾਂ ਦੀ ਜਿੰਮਵਾਰੀ ਬਣਦੀ ਹੈ ਕਿ ਉਹ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਵੇਲੇ ਨੇੜੇ ਦੇ ਸਿਹਤ ਕੇਂਦਰ ਚ ਸਲਾਹ ਲੈ ਕੇ ਇਲਾਜ ਬਾਰੇ ਜਾਣਕਾਰੀ ਲਏ ਅਤੇ ਪਹਿਲਾਂ ਲਏ ਇਲਾਜ ਦਾ ਪੂਰਾ ਰਿਕਾਰਡ ਆਪਣੇ ਨਾਲ ਲੈ ਕੇ ਆਵੇ ਤਾਂ ਜੋ ਉਸ ਦਾ ਵਧੀਆ ਢੰਗ ਨਾਲ ਇਲਾਜ ਹੋ ਸਕੇ।
ਡਾਕਟਰ ਵੱਲੋਂ ਦਿੱਤੀ ਦਵਾਈ ਸਮੇਂ ਸਿਰ ਲਏ ਅਤੇ ਆਪਣੀ ਦਵਾਈ ਹੋਰ ਮਰੀਜ ਨੂੰ ਨਾਂ ਦੇਵੇ।ਹਸਪਤਾਲ ਦੇ ਸਟਾਫ ਨਾਲ ਸਹੀ ਵਿਵਹਾਰ ਕਰੇ ਅਤੇ ਆਪਣੀ ਵਾਰੀ ਦੀ ਉਡੀਕ ਕਰੇ।ਡਾਕਟਰੀ ਸਟਾਫ ਅਤੇ ਮਰੀਜ਼ਾ ਦੇ ਆਪਸੀ ਸਹਿਯੋਗ ਨਾਲ ਵਧੀਆ ਡਾਕਟਰੀ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ।
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ 801 ਯੁਵਕਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ: ਵਿਰੋਧੀ ਪਾਰਟੀਆਂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਕੀਤਾ ਬਰਬਾਦ
03 Nov, 2026 17:23
ਜਲੰਧਰ ਵਿੱਚ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਅਤੇ ਯੋ ਯੋ ਹਨੀ ਸਿੰਘ ਦੇ ਭਤੀਜੇ ਦਿਵਿਤ ਔਲਖ ਦਾ ਨਮੋਸ਼ੀ ਭਰੇ ਮਾਹੌਲ ਵਿੱਚ ਹੋਇਆ ਅੰਤਿਮ ਸੰਸਕਾਰ: ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਪੰਜਾਬੀ ਕਲਾਕਾਰਾਂ ਅਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ
03 Nov, 2026 17:07
ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਕੰਪਿਊਟਰ ਸਾਇੰਸ ਟੀਚਰ ਵੱਲੋਂ ਛਾਤਰਾ ਨਾਲ ਛੇੜਛਾੜ: ਅੱਖ ਮਾਰਨ ਅਤੇ ਸਕੂਲ ਬਾਹਰ ਮਿਲਣ ਦਾ ਬਣਾਉਂਦਾ ਸੀ ਦਬਾਅ, ਮਾਮਲਾ ਡੀ.ਈ.ਓ. (DEO) ਦਫ਼ਤਰ ਭੇਜਿਆ
03 Nov, 2026 17:00
ਜਗਤਾਰ ਸਿੰਘ ਹਵਾਰਾ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲੀ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ 3 ਮਹੀਨਿਆਂ ਲਈ ਟਾਲੀ: ਆਈ.ਬੀ. (IB) ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਆਗਾਮੀ ਚੋਣਾਂ ਵਿੱਚ ਅਸ਼ਾਂਤੀ ਦਾ ਖ਼ਦਸ਼ਾ ਜਤਾਇਆ
03 Nov, 2026 16:51
ਲੁਧਿਆਣਾ ਵਿੱਚ ਜਨਮਦਿਨ ਮਿਲਣ ਗਏ ਬੁਆਏਫ੍ਰੈਂਡ ਦੀ ਥਾਰ 'ਤੇ ਪਰਿਵਾਰ ਵੱਲੋਂ ਫਾਇਰਿੰਗ ਅਤੇ ਹਮਲੇ ਤੋਂ ਨਾਰਾਜ਼ ਯੁਵਤੀ ਨੇ ਖਾਧਾ ਜ਼ਹਿਰ: ਹਸਪਤਾਲ ਵਿੱਚ ਦੁਖਦ ਮੌਤ
03 Nov, 2026 12:54
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਸ਼ਹਿਰ ਵਿੱਚ ਭਵਯ ਸ਼ੋਭਾ ਯਾਤਰਾ ਦੇ ਨਾਲ ਮਨਾਇਆ ਗਿਆ ਪਵਿੱਤਰ ਦੁਸਹਿਰਾ ਪੁਰਬ, ਕਲਾਕਾਰਾਂ ਨੇ ਦਿਖਾਏ ਕਰਤਬ ਅਤੇ ਯੁਵਤੀਆਂ ਨੇ ਕੀਤਾ ਡਾਂਡੀਆ ਨਾਚ
Admin Default
21 Oct, 2026 00:00
ਤਪਾ ਮੰਡੀ 'ਚ ਵਾਪਰਿਆ ਵੱਡਾ ਹਾਦਸਾ: 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਲਾਈਨ ਦੀ ਚਪੇਟ 'ਚ ਆਉਣ ਨਾਲ 2 ਮਜ਼ਦੂਰਾਂ ਦੀ ਮੌਤ, 1 ਗੰਭੀਰ
Reporter 12
15 Oct, 2026 00:00
ਪ੍ਰਨੀਤ ਕੌਰ ਦੀ ਬੀਜੇਪੀ 'ਚ ਐਂਟਰੀ! ਪਟਿਆਲਾ ਤੋਂ ਮਿਲ ਸਕਦੀ ਟਿਕਟwww.samacharpunjab.com
Admin Default
13 Mar, 2024 00:00