ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਪਸ਼ੂ ਵਿਭਾਗ ਬਰਨਾਲਾ ਵਿਖੇ ਹੋਈ ਮੀਟਿੰਗ।
- Reporter 12
- 24 Jul, 2023 06:25
ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਜਰਨਲ ਸਕੱਤਰ ਰਣਜੀਤ ਸਿੰਘ ਰਨਵਾ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਜੀ ਦੀ ਅਗਵਾਈ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀਆ ਮੰਗਾ ਨੂੰ ਲੈਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਸੈਕਟਰ 68 ਮੋਹਾਲੀ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਕੱਚੇ ਅਤੇ ਰੈਗੂਲਰ ਸਾਥੀਆ ਨੇ ਵੱਡੀ ਗਿਣਤੀ ਵਿੱਚ ਇਸ ਰੈਲੀ ਦਾ ਹਿੱਸਾ ਬਣਨਾ ਹੈ ਇਹ ਰੈਲੀ ਸਰਕਾਰ ਨਾਲ ਯੂਨੀਅਨ ਦੀ ਪੈਨਲ ਮੀਟਿੰਗ ਵਿੱਚ ਹੋਏ ਫੈਸਲਿਆ ਨੂੰ ਵਿਭਾਗ ਵੱਲੋਂ ਲਾਗੂ ਨਾ ਕਰਨ ਕਰਕੇ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕੱਚੇ ਮੁਲਾਜਮਾ ਨੂੰ ਬਿਨਾ ਸਰਤ 1183 ਅਸਾਮੀਆਂ ਪਸ਼ੂ ਪਾਲਣ ਵਿਭਾਗ ਜੌ ਭਰਨ ਜਾ ਰਿਹਾ ਹੈ ਉਸ ਵਿੱਚ ਮਰਜ ਕੀਤਾ ਜਾਵੇ ਇਹ ਰੈਲੀ ਦਰਜਾ ਚਾਰ ਮੁਲਜ਼ਮਾਂ ਲਈ ਆਉਣ ਵਾਲਾ ਭਵਿੱਖ ਤੈਅ ਕਰੇ ਜੀ ।