ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ ਭਾਰਦਵਾਜ ਅੱਜ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ 17ਵੇਂ "ਸ੍ਰੀਮਦ ਭਾਗਵਦ ਕਥਾ ਗਿਆਨ ਜਗ ਮਹੋਤਸਵ" ਦੇ ਪਹਿਲੇ ਦਿਨ ਯਜਮਾਨ ਬਣਕੇ ਪੂਜਨ ਕਰਨ ਦਾ ਮੌਕਾ ਮਿਲਿਆ।
- Reporter 21
- 24 Jul, 2023 10:02
ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ ਭਾਰਦਵਾਜ ਅੱਜ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ (ਮਿਤੀ 24 ਤੋਂ 30 ਜੁਲਾਈ ਤੱਕ ਚੱਲਣ ਵਾਲੇ) 17ਵੇਂ "ਸ੍ਰੀਮਦ ਭਾਗਵਦ ਕਥਾ ਗਿਆਨ ਜਗ ਮਹੋਤਸਵ" ਦੇ ਪਹਿਲੇ ਦਿਨ ਯਜਮਾਨ ਬਣਕੇ ਪੂਜਨ ਕਰਨ ਦਾ ਮੌਕਾ ਮਿਲਿਆ।
ਸਾਰੀ ਕਮੇਟੀ ਦਾ ਇਸ ਸ਼ੁਭ ਮੌਕੇ ਤੇ ਸੱਦਾ ਦੇਣ ਲਈ ਬਹੁਤ ਧੰਨਵਾਦ।