:

ਬੱਸ ਸਟੈਂਡ ਚੌਂਕੀ ਬਰਨਾਲਾ ਨੂੰ 3 ਔਰਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ।


ਹੌਲਦਾਰ ਰਜੀਵ ਕੁਮਾਰ ਬੱਸ ਸਟੈਂਡ ਚੌਂਕੀ ਬਰਨਾਲਾ ਨੂੰ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ SSD ਕਾਲਜ ਸੰਘੇੜਾ ਰੋਡ ਬਰਨਾਲਾ ਤਿੰਨ ਔਰਤਾਂ ਕੋਲੋਂ ਚੋਰੀ ਦਾ ਸਾਮਾਨ ਕਬਾੜੀਆਂ ਨੂੰ ਵੇਚਣ ਜਾ ਰਹੀਆਂ ਨੇ। ਹੌਲਦਾਰ ਰਜੀਵ ਮੌਕੇ ਤੇ ਇਹੀ ਪੁਲਿਸ ਪਾਰਟੀ ਲਿਜਾਕੇ ਤਿੰਨ ਘਰਾਂ ਦੇ ਲਈ ਤਲਾਸ਼ੀ ਲੈਣ ਤੋਂ ਬਾਅਦ 15 ਕਿਲੋ ਨਟ ਬੋਲਟ 50 ਪੀਸ ਡੈੱਡ ਐਂਡ ਕਲੈਂਪ ਐਲਮੀਨੀਅਮ ਤੇ PSPCL ਦੀ ਮੋਹਰ ਲੱਗੀ ਹੋਈ ਸੀ 7 ਪੀਸ GI PINS 4 ਪੀਸ ਜੀਓ ਸਵਿੱਚ ਕਲੈਂਪ ਮੌਕੇ ਤੇ ਹੀ ਪੁਲਿਸ ਵੱਲੋਂ ਤਿੰਨ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਬੱਸ ਸਟੈਂਡ ਚੌਂਕੀ ਬਰਨਾਲਾ ਵਿਖੇ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ