ਨਾਜਾਇਜ਼ ਔਲਾਦ ਹੋਣ ਦਾ ਸੀ ਸ਼ੱਕ, ਪਿਓ ਨੇ ਪੁੱਤ ਦਾ ਕੀਤਾ ਕਤਲ
- Repoter 11
- 02 Dec, 2023 23:26
ਨਾਜਾਇਜ਼ ਔਲਾਦ ਹੋਣ ਦਾ ਸੀ ਸ਼ੱਕ, ਪਿਓ ਨੇ ਪੁੱਤ ਦਾ ਕੀਤਾ ਕਤਲ
ਮੁਕਤਸਰ ਸਾਹਿਬ (ਪੰਜਾਬ)02/12/23
ਲੰਬੀ ਵਿਧਾਨ ਸਭਾ ਹਲਕਾ ਵਿਚ ਪੈਂਦੇ ਪਿੰਡ ਧੋਲਾ ਵਿੱਚ ਪਿਉ ਵਲੋਂ ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਲੰਬੀ ਵਿਧਾਨ ਸਭਾ ਹਲਕਾ ਵਿਚ ਪੈਂਦੇ ਪਿੰਡ ਧੋਲਾ ਵਿੱਚ ਪਿਉ ਵਲੋਂ ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲਗੱਣ ਨਾਲ ਪੁੱਤਰ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ।ਮ੍ਰਿਤਕ ਦਾ ਨਾਮ ਮਨਜੋਤ ਸਿੰਘ ਹੈ, ਮ੍ਰਿਤਕ ਦੀ ਮਾਂ ਦੇ ਬਿਆਨਾ ਦੇ ਅਧਾਰ ‘ਤੇ ਪੁਲਿਸ ਨੇ ਦੋ ਦੋਸ਼ੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਪਿਉ ਨੂੰ ਸ਼ੱਕ ਸੀ ਕਿ ਮ੍ਰਿਤਕ ਉਸ ਦੀ ਨਾਜਾਇਜ਼ ਔਲਾਦ ਹੈ। ਕਈ ਵਾਰ ਪਰਿਵਾਰ ‘ਚ ਇਸ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਮ੍ਰਿਤਕ ਦਾ ਨੌਜਵਾਨ ਦੀ ਉਮਰ 22 ਸਾਲ ਸੀ ਅਤੇ ਉਸ ਨੇ ਕੁਝ ਦਿਨਾਂ ਵਿਚ ਕੈਨੇਡਾ ਜਾਣਾ ਸੀ।