:

20,000 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਇੱਕ ਪਟਵਾਰੀ ਨੂੰ ਬਰਨਾਲਾ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰੰਗੇ ਹੱਥੀ ਫੜਿਆ।


ਬਰਨਾਲਾ ਦੇ ਪਟਵਾਰਖਾਨਾ ਦਫ਼ਤਰ ਅਤੇ ਫਰਦ ਕੇਂਦਰ ਦੇ ਵਿੱਚ  ਪਟਵਾਰੀ ਜਤਿੰਦਰ ਸਿੰਘ ਡਿਊਟੀ  ਸਿ ਇੰਸਪੈਕਟਰ ਵਿਜੀਲੈਂਸ ਬਿਊਰੋ ਬਰਨਾਲਾ ਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੀ ਸ਼ਿਕਾਇਤ ਉਪਰ ਪਟਵਾਰੀ ਜਤਿੰਦਰ ਸਿੰਘ ਸਿੰਘ ਨੂੰ 20,000 ਰੁਪਏ ਰਿਸ਼ਵਤ ਨੰਗੇ ਹੱਥ ਫੜਿਆ।