:

ਪੁਲਿਸ ਥਾਣਾ ਭਦੌੜ ਵਿਖੇ ਸਾਈਬਰ ਕ੍ਰਾਈਮ ਟੋਲ ਫਰੀ ਨੰਬਰ 1930 ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।


ਬਰਨਾਲਾ ਪੁਲਿਸ ਵੱਲੋਂ ਭਦੌੜ ਵਿਖੇ ਸਾਈਬਰ ਕ੍ਰਾਈਮ, ਸਾਂਝ ਸੇਵਾਵਾਂ ਅਤੇ ਟੋਲ ਫਰੀ ਸਾਈਬਰ ਹੈਲਪਲਾਈਨ ਨੰਬਰ 1930 ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।