:

ਆਮ ਆਦਮੀ ਪਾਰਟੀ ਬਰਨਾਲਾ ਵੱਲੋ ਚੰਡੀਗੜ੍ਹ ਵਿਖੇ ਮਨੀਪੁਰ ਵਿਖੇ ਹੋਈ ਘਟਨਾ ਦੇ ਵਿਰੋਧ ਵਿੱਚ ਅੱਜ ਭਾਜਪਾ ਸਰਕਾਰ ਦੇ ਵਿਰੁੱਧ ਕੀਤੀ ਰੋਸ ਪ੍ਰਦਰਸ਼ਨ।


ਮਨੀਪੁਰ ਵਿਖੇ ਹੋਈ ਘਟਨਾ ਦੇ ਵਿਰੋਧ ਵਿੱਚ ਅੱਜ ਭਾਜਪਾ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋ  ਚੰਡੀਗੜ੍ਹ  ਵਿਖੇ ਰੱਖੇ ਰੋਸ ਪ੍ਰਦਰਸ਼ਨ ਚ ,ਪਹੁੰਚਣ ਲਈ ਸਾਥੀਆਂ ਸਮੇਤ  ਹਲਕਾ ਬਰਨਾਲਾ ਤੋਂ ਵੱਡੇ ਕਾਫਲੇ ਨਾਲ ਰਵਾਨਾ ਹੁੰਦੇ ਹੋਏ।