:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਪੰਜਾਬ ਦਾ ਜਵਾਨ ਕ੍ਰਿਕਟਰ ਵਸ਼ਿਸ਼ ਮਹਰਾ ਬ੍ਰੇਨ ਟਿਊਮਰ ਨਾਲ ਜੂਝ ਰਿਹਾ, ਹਰਭਜਨ ਸਿੰਘ ਨੇ ਕੀਤੀ ਮਦਦ ਦੀ ਅਪੀਲ
Admin Default
18 Sep, 2025 12:53
ਪੰਜਾਬ ਦਾ ਜਵਾਨ ਕ੍ਰਿਕਟਰ ਵਸ਼ਿਸ਼ ਮਹਰਾ ਬ੍ਰੇਨ ਟਿਊਮਰ ਨਾਲ ਜੂਝ ਰਿਹਾ, ਹਰਭਜਨ ਸਿੰਘ ਨੇ ਕੀਤੀ ਮਦਦ ਦੀ ਅਪੀਲ
ਪੰਜਾਬ
ਪੰਜਾਬ ਦਾ ਹੋਣਹਾਰ ਨੌਜਵਾਨ ਕ੍ਰਿਕਟਰ ਵਸ਼ਿਸ਼ ਮਹਰਾ ਇਸ ਸਮੇਂ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜ ਰਿਹਾ ਹੈ। 21 ਸਾਲਾਂ ਦੇ ਵਸ਼ਿਸ਼ ਮਹਰਾ ਨੂੰ ਸਟੇਜ-4 ਬ੍ਰੇਨ ਟਿਊਮਰ ਦੀ ਗੰਭੀਰ ਬਿਮਾਰੀ ਹੋ ਗਈ ਹੈ। ਉਨ੍ਹਾਂ ਦਾ ਇਲਾਜ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਹੋਣਾ ਹੈ, ਜਿਸ ਦਾ ਖਰਚਾ ਲਗਭਗ 70 ਲੱਖ ਰੁਪਏ ਆ ਰਿਹਾ ਹੈ।
ਵਸ਼ਿਸ਼ ਮਹਰਾ ਨੇ ਆਪਣਾ ਕ੍ਰਿਕਟ ਕਰੀਅਰ ਜੂਨੀਅਰ ਸਤਰ ਤੋਂ ਸ਼ੁਰੂ ਕੀਤਾ ਅਤੇ 2019 ਤੋਂ ਲਗਾਤਾਰ ਪੰਜਾਬ ਦੀ ਓਰੋਂ ਵੱਖ-ਵੱਖ ਟੂਰਨਾਮੈਂਟਾਂ ਜਿਵੇਂ ਕਿ ਵਿਨੋਦ ਮਾਂਕਡ ਟਰਾਫੀ, ਕੁਚ ਬਿਹਾਰ ਟਰਾਫੀ ਅਤੇ ਨਾਇਡੂ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 2024 ਵਿੱਚ ਉਨ੍ਹਾਂ ਨੇ ਤ੍ਰਿਪੁਰਾ ਖ਼ਿਲਾਫ਼ ਪੰਜਾਬ ਲਈ ਫਸਟ ਕਲਾਸ ਡੇਬਿਊ ਕੀਤਾ।
ਮਿਲੀ ਜਾਣਕਾਰੀ ਅਨੁਸਾਰ, ਵਸ਼ਿਸ਼ ਮਹਰਾ ਦਾ ਜਨਮ ਨਵੰਬਰ 2003 ਵਿੱਚ ਹੋਇਆ ਸੀ। ਉਹ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਵਿੱਚ ਪ੍ਰੈਕਟਿਸ ਕਰਦਾ ਸੀ। ਉਹ ਰਾਈਟ ਹੈਂਡ ਬੱਲੇਬਾਜ਼ ਅਤੇ ਰਾਈਟ ਆਰਮ ਮੀਡਿਅਮ ਪੇਸਰ ਹੈ।
ਇਸੇ ਦਰਮਿਆਨ ਭਾਰਤੀ ਟੀਮ ਦੇ ਸਾਬਕਾ ਸਪਿੰਨਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਲੋਕਾਂ, ਬੀਸੀਆਈ, ਪੀਸੀਏ ਅਤੇ ਸਾਥੀ ਕ੍ਰਿਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹੋਣਹਾਰ ਨੌਜਵਾਨ ਕ੍ਰਿਕਟਰ ਦੇ ਇਲਾਜ ਲਈ ਆਰਥਿਕ ਮਦਦ ਕਰਨ। ਹਰਭਜਨ ਸਿੰਘ ਨੇ ਕਿਹਾ ਕਿ ਐਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਨਾਲ ਜੂਝਣਾ ਬਹੁਤ ਦੁੱਖਦਾਈ ਹੈ ਅਤੇ ਪੂਰੇ ਕ੍ਰਿਕਟ ਪਰਿਵਾਰ ਨੂੰ ਇਕੱਠੇ ਹੋ ਕੇ ਉਸਦਾ ਸਾਥ ਦੇਣਾ ਚਾਹੀਦਾ ਹੈ।
---
Vashish Mehra, Punjab cricketer, Brain Tumor, Harbhajan Singh, Apollo Hospital Chennai, cricket news, Punjab sports, Indian cricket
ਵਸ਼ਿਸ਼ ਮਹਰਾ, ਪੰਜਾਬ ਕ੍ਰਿਕਟਰ, ਬ੍ਰੇਨ ਟਿਊਮਰ, ਹਰਭਜਨ ਸਿੰਘ, ਅਪੋਲੋ ਹਸਪਤਾਲ ਚੇਨਈ, ਕ੍ਰਿਕਟ ਖ਼ਬਰਾਂ, ਪੰਜਾਬ ਖੇਡਾਂ, ਭਾਰਤੀ ਕ੍ਰਿਕਟ
---
Young Punjab cricketer Vashish Mehra, battling stage-4 brain tumor, needs urgent help for his treatment at Apollo Hospital, Chennai. Harbhajan Singh appeals for financial support.
पंजाब के युवा क्रिकेटर वशिष मेहरा स्टेज-4 ब्रेन ट्यूमर से जूझ रहे हैं। अपोलो अस्पताल, चेन्नई में इलाज के लिए 70 लाख रुपये की ज़रूरत। हरभजन सिंह ने मदद की अपील की।
-----
#VashishMehra #PunjabCricket #BrainTumorAwareness #HarbhajanSingh #SupportCricketers #ApolloHospital #IndianCricket #वशिषमेहरा #पंजाबक्रिकेट #ब्रेनट्यूमर #हरभजनसिंह #क्रिकेटसमाचार #इलाजकेलिएमदद #भारतीयक्रिकेट#ਵਸ਼ਿਸ਼ਮਹਰਾ #ਪੰਜਾਬਕ੍ਰਿਕਟ #ਬ੍ਰੇਨਟਿਊਮਰ #ਹਰਭਜਨਸਿੰਘ #ਕ੍ਰਿਕਟਖ਼ਬਰਾਂ #ਮਦਦਦੀਅਪੀਲ #ਭਾਰਤੀਕ੍ਰਿਕਟ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:39
328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ, SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਨ; ਜਥੇਦਾਰ ਰਘੁਬੀਰ ਸਿੰਘ ਨੇ ਜਤਾਇਆ ਇਤਰਾਜ਼
31 Jan, 2026 14:31
ਸ਼ਾਇਰੀ ਦੇ ਇਸ਼ਾਰਿਆਂ ਨੇ ਹਿਲਾ ਦਿੱਤੀ ਸਿਆਸਤ, ਨਵਜੋਤ ਸਿੰਘ ਸਿੱਧੂ ਦੀ ਪੰਗਤੀ ਬਣੀ ਚਰਚਾ ਦਾ ਕੇਂਦਰ
31 Jan, 2026 13:16
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
Admin Default
31 Jan, 2026 00:00
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
Admin Default
31 Jan, 2026 00:00
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
Admin Default
31 Jan, 2026 00:00