:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਅੱਗ, ਡਾਕਟਰਾਂ ਤੇ ਸਟਾਫ਼ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲਿਆ
Admin Default
22 Sep, 2025 12:05
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਅੱਗ, ਡਾਕਟਰਾਂ ਤੇ ਸਟਾਫ਼ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲਿਆ
ਅੰਮ੍ਰਿਤਸਰ
ਅੰਮ੍ਰਿਤਸਰ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਲਗਭਗ ਸਾਢੇ ਸੱਤ ਵਜੇ ਅਚਾਨਕ ਅੱਗ ਲੱਗ ਗਈ। ਅੱਗ ਬਲੱਡ ਬੈਂਕ ਦੇ ਅੰਦਰ ਪਏ ਫ੍ਰਿਜ ਵਿੱਚ ਭੜਕੀ। ਅੱਗ ਨਾਲ ਕੋਲੇ
ਰੱਖੇ ਹੋਰ ਫ੍ਰਿਜਾਂ ਨੂੰ ਵੀ ਹਲਕਾ ਨੁਕਸਾਨ ਹੋਇਆ। ਬਲੱਡ ਬੈਂਕ ਦੇ ਨੇੜੇ ਹੀ ਬੱਚਿਆਂ ਦਾ ਵਾਰਡ ਹੋਣ ਕਰਕੇ ਮੌਕੇ ’ਤੇ ਅਫ਼ਰਾਤਫ਼ਰੀ ਮਚ ਗਈ।
ਸਟਾਫ਼ ਅਤੇ ਸੁਰੱਖਿਆ ਗਾਰਡ ਨੇ ਤੁਰੰਤ ਬਲੱਡ ਬੈਂਕ ਦੇ ਸ਼ੀਸ਼ੇ ਤੋੜ ਕੇ ਅੰਦਰ ਫੈਲ ਰਹੀ ਗੈਸ ਨੂੰ ਬਾਹਰ ਕੱਢਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ’ਤੇ ਸ਼ਿਫ਼ਟ ਕੀਤਾ। ਲਗਭਗ 15 ਬੱਚਿਆਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢਿਆ ਗਿਆ। ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ ਪਰ ਡਾਕਟਰਾਂ ਅਤੇ ਸਫਾਈ ਕਰਮਚਾਰੀਆਂ ਨੇ ਮਿਲ ਕੇ ਫਾਇਰ ਸਿਲੈਂਡਰ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ।
ਮੌਕੇ ’ਤੇ ਮੌਜੂਦ ਕਰਮਚਾਰੀ ਮਨਜਿੰਦਰ ਸਿੰਘ, ਵੰਦਨਾ ਤੇ ਹੋਰ ਸਟਾਫ਼ ਨੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਰੈਸਕਿਊ ਕਾਰਵਾਈ ਚਲਾਈ ਅਤੇ ਹਾਦਸੇ ਨੂੰ ਵੱਡਾ ਹੋਣ ਤੋਂ ਬਚਾ ਲਿਆ। ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਕੋਸ਼ਿਸ਼ ਇਹ ਸੀ ਕਿ ਅੱਗ ਹਸਪਤਾਲ ਦੀਆਂ ਹੋਰ ਮੰਜ਼ਿਲਾਂ ’ਚ ਨਾ ਫੈਲੇ।
ਡਾਕਟਰ ਧਵਨ ਨੇ ਦੱਸਿਆ ਕਿ ਇਹ ਅੱਗ ਸੰਭਵਤ: ਫ੍ਰਿਜ ਦੇ ਸੈਲਫ਼ ਹੀਟ ਹੋਣ ਕਾਰਨ ਲੱਗੀ ਸੀ। ਹਾਲਾਂਕਿ, ਖੁਸ਼ਕਿਸਮਤੀ ਨਾਲ ਸਾਰੇ ਮਰੀਜ਼ ਅਤੇ ਬੱਚੇ ਸੁਰੱਖਿਅਤ ਬਚਾ ਲਏ ਗਏ।
---
Amritsar Civil Hospital Fire, Blood Bank Fire Punjab, Amritsar Hospital Incident, Doctors Saved Patients, Punjab News, Amritsar Breaking News
ਅੰਮ੍ਰਿਤਸਰ ਸਿਵਲ ਹਸਪਤਾਲ ਅੱਗ, ਬਲੱਡ ਬੈਂਕ ਅੱਗ ਪੰਜਾਬ, ਹਸਪਤਾਲ ਹਾਦਸਾ ਅੰਮ੍ਰਿਤਸਰ, ਡਾਕਟਰਾਂ ਨੇ ਬਚਾਈਆਂ ਜਾਨਾਂ, ਪੰਜਾਬ ਖ਼ਬਰਾਂ, ਅੰਮ੍ਰਿਤਸਰ ਤਾਜ਼ਾ ਖ਼ਬਰ
---
A fire broke out in the blood bank fridge at Amritsar Civil Hospital, creating panic in the children’s ward nearby. Doctors and staff acted quickly, saving all patients and controlling the fire.
अमृतसर के सिविल अस्पताल के ब्लड बैंक में फ्रिज से लगी आग ने बच्चों के वार्ड में अफरा-तफरी मचा दी। डॉक्टरों और स्टाफ ने सूझबूझ दिखाकर सभी मरीजों को सुरक्षित निकाला और आग पर काबू पाया।
---
#AmritsarFire #CivilHospital #PunjabNews #BloodBank #BreakingNews #DoctorsSavedLives
#अमृतसरआग #सिविलअस्पताल #पंजाबसमाचार #ब्लडबैंक #ताज़ाखबर #डॉक्टरोंनेबचाईजान
#ਅੰਮ੍ਰਿਤਸਰਅੱਗ #ਸਿਵਲਹਸਪਤਾਲ #ਪੰਜਾਬਖ਼ਬਰਾਂ #ਬਲੱਡਬੈਂਕ #ਤਾਜ਼ਾਖ਼ਬਰ #ਡਾਕਟਰਾਂਦਾਸਾਹਸ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
...ਸਕੂਲ ਗਈ 16 ਸਾਲਾ ਵਿਦਿਆਰਥਣ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਅਗਵਾ ਦਾ ਖਦਸ਼ਾ; ਪੁਲਿਸ ਵੱਲੋਂ ਕੇਸ ਦਰਜ
20 Mar, 2026 15:48
...ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਉਡਾਣਾਂ ਜਲਦ, ਏਅਰ ਇੰਡੀਆ ਅਗਲੇ ਹਫ਼ਤੇ ਤੋਂ ਸ਼ੁਰੂ ਕਰੇਗਾ ਬੁਕਿੰਗ
20 Mar, 2026 15:41
...ਪੰਜਾਬ ਵਿੱਚ ਹਾਈਵੇਅ ਲਈ 3,500 ਰੁੱਖਾਂ ਦੀ ਕਟਾਈ 'ਤੇ ਹਾਈਕੋਰਟ ਸਖ਼ਤ; NHAI ਕੋਲੋਂ ਮੰਗਿਆ ਵਿਸਤ੍ਰਿਤ ਰੋਡਮੈਪ
20 Mar, 2026 15:21
ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਟਾਟਾ ਪਲਾਂਟ ਦਾ ਕੀਤਾ ਉਦਘਾਟਨ
20 Mar, 2026 15:02
ਪੰਜਾਬ ਵਿੱਚ ਨਵਰਾਤਰੀ 'ਤੇ ਸ਼ਰਾਬ ਦਾ ਲੰਗਰ
20 Mar, 2026 14:58
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
...ਸਕੂਲ ਗਈ 16 ਸਾਲਾ ਵਿਦਿਆਰਥਣ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਅਗਵਾ ਦਾ ਖਦਸ਼ਾ; ਪੁਲਿਸ ਵੱਲੋਂ ਕੇਸ ਦਰਜ
Admin Default
20 Mar, 2026 00:00
...ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਉਡਾਣਾਂ ਜਲਦ, ਏਅਰ ਇੰਡੀਆ ਅਗਲੇ ਹਫ਼ਤੇ ਤੋਂ ਸ਼ੁਰੂ ਕਰੇਗਾ ਬੁਕਿੰਗ
Admin Default
20 Mar, 2026 00:00
...ਪੰਜਾਬ ਵਿੱਚ ਹਾਈਵੇਅ ਲਈ 3,500 ਰੁੱਖਾਂ ਦੀ ਕਟਾਈ 'ਤੇ ਹਾਈਕੋਰਟ ਸਖ਼ਤ; NHAI ਕੋਲੋਂ ਮੰਗਿਆ ਵਿਸਤ੍ਰਿਤ ਰੋਡਮੈਪ
Admin Default
20 Mar, 2026 00:00