:

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਵਿੱਚ ਹੋਵੇਗਾ ਪੋਸਟਮਾਰਟਮ — ਕਲਾ ਜਗਤ ‘ਚ ਛਾਇਆ ਸੋਗ


ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ  ਮੋਹਾਲੀ ਵਿੱਚ ਹੋਵੇਗਾ ਪੋਸਟਮਾਰਟਮ —  ਜਗਤ ‘ਚ ਛਾਇਆ ਸੋਗ


ਮੋਹਾਲੀ

ਰਾਜਵੀਰ ਜਵੰਦਾ ਦੀ ਡੈੱਡਬਾਡੀ ਨੂੰ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਮੌਕੇ ‘ਤੇ ਮੋਹਾਲੀ ਸਿਟੀ ਦੇ ਡੀਐਸਪੀ ਹਰਸਿਮਰਨ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਪਹਿਲਾਂ ਉਨ੍ਹਾਂ ਦੀ ਬਾਡੀ ਨੂੰ ਪੰਚਕੂਲਾ ਲਿਜਾਣ ਦੀ ਤਿਆਰੀ ਸੀ, ਪਰ ਹੁਣ ਪੋਸਟਮਾਰਟਮ ਮੋਹਾਲੀ ‘ਚ ਹੀ ਕੀਤਾ ਜਾਵੇਗਾ।
ਪੰਜਾਬੀ ਗਾਇਕ ਹੰਸਰਾਜ ਹੰਸ ਨੇ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਜਵੀਰ ਇੱਕ ਖੂਬਸੂਰਤ ਬੱਚਾ ਅਤੇ ਐਕਸਟ੍ਰਾਓਰਡਿਨਰੀ ਪਰਨਸੈਲਿਟੀ ਸਨ। ਉਨ੍ਹਾਂ ਨੇ ਕਿਹਾ, “ਦੁਆਵਾਂ ਤੇ ਇਲਾਜ ‘ਚ ਕੋਈ ਕਮੀ ਨਹੀਂ ਰਹੀ, ਪਰ ਕਿਸਮਤ ਦੇ ਅੱਗੇ ਸਭ ਹਾਰ ਜਾਂਦੇ ਹਨ।” ਹੰਸਰਾਜ ਹੰਸ ਨੇ ਕਿਹਾ ਕਿ ਕਲਾ ਜਗਤ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ।
ਰਾਜਵੀਰ ਜਵੰਦਾ ਨੇ ਆਪਣੇ ਸੁਰੀਲੇ ਸੁਰਾਂ ਅਤੇ ਵਿਲੱਖਣ ਅੰਦਾਜ਼ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਖ਼ਾਸ ਮਕਾਮ ਬਣਾਇਆ ਸੀ। ਉਨ੍ਹਾਂ ਦੇ ਚਲੇ ਜਾਣ ਨਾਲ ਸੰਗੀਤ ਜਗਤ, ਪ੍ਰਸ਼ੰਸਕਾਂ ਅਤੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ।

---

Rajvir Jawanda death news, Punjabi singer, Mohali postmortem, Rajvir accident, Hans Raj Hans statement, Punjabi music industry


ਰਾਜਵੀਰ ਜਵੰਦਾ ਮੌਤ, ਪੰਜਾਬੀ ਗਾਇਕ, ਮੋਹਾਲੀ ਪੋਸਟਮਾਰਟਮ, ਰਾਜਵੀਰ ਐਕਸੀਡੈਂਟ, ਹੰਸਰਾਜ ਹੰਸ, ਪੰਜਾਬੀ ਸੰਗੀਤ ਜਗਤ

---

 Punjabi singer Rajvir Jawanda has passed away after battling for life following a road accident near Panchkula. His postmortem will be conducted in Mohali.

पंजाबी सिंगर राजवीर जवादां का सड़क हादसे में घायल होने के बाद निधन हो गया। उनका पोस्टमार्टम मोहाली में किया जाएगा।

---


#RajvirJawanda #PunjabiSinger #MohaliNews #RIPRajvirJawanda
#राजवीरजवंदा #पंजाबीगायक #मोहालीसमाचार #राजवीरजवंदामौत
#ਰਾਜਵੀਰਜਵੰਦਾ #ਪੰਜਾਬੀਗਾਇਕ #ਮੋਹਾਲੀਖ਼ਬਰਾਂ #ਰਿਪਰਾਜਵੀਰਜਵੰਦਾ

ਤਾਜ਼ਾ ਖ਼ਬਰਾਂ
Gallery
Tags
Social Media