:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਸੰਪਤੀ ਮਾਮਲੇ ‘ਚ ਨਹੀਂ ਮਿਲੀ ਰਾਹਤ, ਹੁਣ 29 ਅਕਤੂਬਰ ਨੂੰ ਹੋਵੇਗੀ ਅੰਤਿਮ ਸੁਣਵਾਈ
Admin Default
14 Oct, 2025 16:56
ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਸੰਪਤੀ ਮਾਮਲੇ ‘ਚ ਨਹੀਂ ਮਿਲੀ ਰਾਹਤ, ਹੁਣ 29 ਅਕਤੂਬਰ ਨੂੰ ਹੋਵੇਗੀ ਅੰਤਿਮ ਸੁਣਵਾਈ
ਚੰਡੀਗੜ੍ਹ
ਸ਼ਿਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿੱਚ ਹਾਲੇ ਵੀ ਰਾਹਤ ਨਹੀਂ ਮਿਲੀ। ਇਸ ਮਾਮਲੇ ‘ਚ ਮਜੀਠੀਆ ਨੇ ਜ਼ਮਾਨਤ ਲਈ ਅਰਜ਼ੀ ਪਾਈ ਸੀ, ਜਿਸ ਦੀ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਵਿਜੀਲੈਂਸ ਬਿਊਰੋ ਨੇ ਅਦਾਲਤ ਤੋਂ ਫਿਰ ਸਮਾਂ ਮੰਗਿਆ, ਜਿਸ ‘ਤੇ ਅਦਾਲਤ ਨੇ ਕਿਹਾ ਕਿ ਜਦੋਂ ਮਾਮਲੇ ਵਿੱਚ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ ਤਾਂ ਹੁਣ ਹੋਰ ਦੇਰੀ ਦੀ ਲੋੜ ਨਹੀਂ। ਹੁਣ ਇਸ ਮਾਮਲੇ ਵਿੱਚ 29 ਅਕਤੂਬਰ ਨੂੰ ਫਾਈਨਲ ਸੁਣਵਾਈ ਹੋਵੇਗੀ।
ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦਲੀਲ ਦਿੱਤੀ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ ਜਵਾਬ ਦਾਇਰ ਕਰਨ ਲਈ। ਪਰ ਹੁਣ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਜੋ ਇਹ ਦਰਸਾਉਂਦਾ ਹੈ ਕਿ ਸਰਕਾਰ ਮਾਮਲੇ ਨੂੰ ਖਿੱਚ ਰਹੀ ਹੈ। ਕਲੇਰ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਹਲਕੀ ਸਿਆਸਤ ਹੈ ਜੋ ਚਾਹੁੰਦੀ ਹੈ ਕਿ ਬਿਕਰਮ ਮਜੀਠੀਆ ਨੂੰ ਦਿਵਾਲੀ ਦੇ ਸਮੇਂ ਜੇਲ੍ਹ ਵਿਚ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹੁਣ ਮਾਮਲੇ ਬਾਰੇ ਕਹਿਣ ਲਈ ਕੁਝ ਵੀ ਵੱਡਾ ਨਹੀਂ ਬਚਿਆ, ਫਿਰ ਵੀ ਉਹ ਸਿਰਫ਼ ਰਾਜਨੀਤਿਕ ਬਦਲੇ ਦੀ ਕਾਰਵਾਈ ਕਰ ਰਹੀ ਹੈ। ਸ਼ਿਰੋਮਣੀ ਅਕਾਲੀ ਦਲ ਨੇ ਸਾਫ਼ ਕੀਤਾ ਕਿ ਇਹ ਜੰਗ ਹੁਣ ਰੁਕੇਗੀ ਨਹੀਂ ਤੇ ਅਗਲੇ ਦਿਨਾਂ ‘ਚ ਵੀ ਚੱਲਦੀ ਰਹੇਗੀ।
---
Bikram Majithia, disproportionate assets case, Punjab Vigilance, Punjab and Haryana High Court, Akali Dal, AAP government
ਬਿਕਰਮ ਮਜੀਠੀਆ, ਆਮਦਨ ਤੋਂ ਵੱਧ ਸੰਪਤੀ ਮਾਮਲਾ, ਪੰਜਾਬ ਵਿਜੀਲੈਂਸ, ਹਾਈਕੋਰਟ ਸੁਣਵਾਈ, ਅਕਾਲੀ ਦਲ, ਆਮ ਆਦਮੀ ਪਾਰਟੀ
---
Akali Dal leader Bikram Majithia gets no relief in disproportionate assets case; Punjab and Haryana High Court to hold final hearing on October 29.
अकाली दल नेता बिक्रम मजीठिया को आय से अधिक संपत्ति मामले में राहत नहीं मिली, पंजाब-हरियाणा हाईकोर्ट में 29 अक्टूबर को अंतिम सुनवाई होगी।
---
#BikramMajithia #DisproportionateAssets #PunjabNews #AkaliDal #AAPGovernment
#बिक्रममजीठिया #आयसेअधिकसंपत्तिकेस #पंजाबहाईकोर्ट #अकालीदल #आपसरकार
#ਬਿਕਰਮਮਜੀਠੀਆ #ਸੰਪਤੀਮਾਮਲਾ #ਪੰਜਾਬਖਬਰਾਂ #ਅਕਾਲੀਦਲ #ਆਪਸਰਕਾਰ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
...ਸਕੂਲ ਗਈ 16 ਸਾਲਾ ਵਿਦਿਆਰਥਣ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਅਗਵਾ ਦਾ ਖਦਸ਼ਾ; ਪੁਲਿਸ ਵੱਲੋਂ ਕੇਸ ਦਰਜ
20 Mar, 2026 15:48
...ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਉਡਾਣਾਂ ਜਲਦ, ਏਅਰ ਇੰਡੀਆ ਅਗਲੇ ਹਫ਼ਤੇ ਤੋਂ ਸ਼ੁਰੂ ਕਰੇਗਾ ਬੁਕਿੰਗ
20 Mar, 2026 15:41
...ਪੰਜਾਬ ਵਿੱਚ ਹਾਈਵੇਅ ਲਈ 3,500 ਰੁੱਖਾਂ ਦੀ ਕਟਾਈ 'ਤੇ ਹਾਈਕੋਰਟ ਸਖ਼ਤ; NHAI ਕੋਲੋਂ ਮੰਗਿਆ ਵਿਸਤ੍ਰਿਤ ਰੋਡਮੈਪ
20 Mar, 2026 15:21
ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਟਾਟਾ ਪਲਾਂਟ ਦਾ ਕੀਤਾ ਉਦਘਾਟਨ
20 Mar, 2026 15:02
ਪੰਜਾਬ ਵਿੱਚ ਨਵਰਾਤਰੀ 'ਤੇ ਸ਼ਰਾਬ ਦਾ ਲੰਗਰ
20 Mar, 2026 14:58
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
...ਸਕੂਲ ਗਈ 16 ਸਾਲਾ ਵਿਦਿਆਰਥਣ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਅਗਵਾ ਦਾ ਖਦਸ਼ਾ; ਪੁਲਿਸ ਵੱਲੋਂ ਕੇਸ ਦਰਜ
Admin Default
20 Mar, 2026 00:00
...ਲੁਧਿਆਣਾ ਵਾਸੀਆਂ ਲਈ ਵੱਡੀ ਖ਼ੁਸ਼ਖਬਰੀ: ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਉਡਾਣਾਂ ਜਲਦ, ਏਅਰ ਇੰਡੀਆ ਅਗਲੇ ਹਫ਼ਤੇ ਤੋਂ ਸ਼ੁਰੂ ਕਰੇਗਾ ਬੁਕਿੰਗ
Admin Default
20 Mar, 2026 00:00
...ਪੰਜਾਬ ਵਿੱਚ ਹਾਈਵੇਅ ਲਈ 3,500 ਰੁੱਖਾਂ ਦੀ ਕਟਾਈ 'ਤੇ ਹਾਈਕੋਰਟ ਸਖ਼ਤ; NHAI ਕੋਲੋਂ ਮੰਗਿਆ ਵਿਸਤ੍ਰਿਤ ਰੋਡਮੈਪ
Admin Default
20 Mar, 2026 00:00