:

ਦਿਲਜੋਤ ਹੋਟਲ ਫਾਇਰਿੰਗ ਮਾਮਲੇ 'ਚ ਮੋਹਾਲੀ ਪੁਲਿਸ ਨੇ ਬਰਾਮਦ ਕੀਤੀ ਤੀਜੀ ਪਿਸਤੌਲ


ਦਿਲਜੋਤ ਹੋਟਲ ਫਾਇਰਿੰਗ ਮਾਮਲੇ 'ਚ ਮੋਹਾਲੀ ਪੁਲਿਸ ਨੇ ਬਰਾਮਦ ਕੀਤੀ ਤੀਜੀ ਪਿਸਤੌਲ


ਚੰਡੀਗੜ੍ਹ


ਚੰਡੀਗੜ੍ਹ ਵਿੱਚ ਦਿਲਜੋਤ ਹੋਟਲ ਫਾਇਰਿੰਗ ਕੇਸ ਵਿੱਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਜਿੱਥੇ ਤੀਜੀ ਪਿਸਤੌਲ ਬਰਾਮਦ ਕਰਨ ਵਿੱਚ ਨਾਕਾਮ ਰਹੀ ਸੀ, ਉਥੇ ਮੋਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੋਹਾਲੀ ਫੇਜ਼-2 ਵਿੱਚ ਜਿਮ ਮਾਲਕ ਵਿਕੀ ਬਾਊਂਸਰ 'ਤੇ ਹੋਈ ਫਾਇਰਿੰਗ ਮਾਮਲੇ ਦੀ ਜਾਂਚ ਦੌਰਾਨ ਮੋਹਾਲੀ ਪੁਲਿਸ ਨੇ ਕਜਹੇੜੀ ਸਥਿਤ ਦਿਲਜੋਤ ਹੋਟਲ ਤੋਂ ਤੀਜੀ ਪਿਸਤੌਲ ਬਰਾਮਦ ਕਰ ਲਈ ਹੈ।
ਦੋਨੋਂ ਮੁਲਜ਼ਮ ਅਮਨ ਚੌਹਾਨ ਅਤੇ ਰਿਤਿਕ ਭਾਰਦਵਾਜ ਉਰਫ ਬਿੱਲਾ ਨੂੰ ਚੰਡੀਗੜ੍ਹ ਬੁੜੇਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਮੋਹਾਲੀ ਪੁਲਿਸ ਲੈ ਕੇ ਆਈ ਸੀ। ਰਿਮਾਂਡ ਦੌਰਾਨ ਦੋਨੋਂ ਨੇ ਪੁਲਿਸ ਨੂੰ ਦੱਸਿਆ ਕਿ ਤੀਜੀ ਪਿਸਤੌਲ ਬੁੜੇਲ ਜੇਲ੍ਹ ਦੇ ਇੱਕ ਪੀਜੀ ਵਿੱਚ ਰੱਖੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਮੋਹਾਲੀ ਪੁਲਿਸ ਉਨ੍ਹਾਂ ਨੂੰ ਨਾਲ ਲੈ ਜੇਲ੍ਹ ਪਹੁੰਚੀ ਅਤੇ ਉੱਥੋਂ ਪਿਸਤੌਲ ਬਰਾਮਦ ਕਰ ਲਈ।
ਇਸ ਤੋਂ ਇਲਾਵਾ ਜੇਲ੍ਹ ਵਿੱਚ ਬੰਦ ਭੋਲੂ ਨੇ ਹੀ ਪੂਰੀ ਸਾਜ਼ਿਸ਼ ਰਚੀ ਸੀ, ਜਿਸ ਦੀ ਪੁਸ਼ਟੀ ਵੀ ਮੋਹਾਲੀ ਪੁਲਿਸ ਦੇ ਰਿਮਾਂਡ ਦੌਰਾਨ ਹੋਈ। ਇਸ ਮਾਮਲੇ ਦੀ ਪੁਸ਼ਟੀ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਕੀਤੀ ਹੈ।
ਦੋਨੋਂ ਮੁਲਜ਼ਮਾਂ ਨੇ 25 ਸਤੰਬਰ 2025 ਨੂੰ ਪਹਿਲਾਂ ਮੋਹਾਲੀ ਅਤੇ ਫਿਰ ਚੰਡੀਗੜ੍ਹ ਹੋਟਲ ਦੇ ਬਾਹਰ ਗੋਲੀਬਾਰੀ ਕੀਤੀ ਸੀ। ਬਾਅਦ ਵਿੱਚ ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ, ਪਰ ਦਰਅਸਲ ਦੋਨੋਂ ਨੇ ਖੁਦ surrender ਕੀਤਾ ਸੀ।



---



Chandigarh firing case, Mohali police, Diljot hotel, pistol recovered, Aman Chauhan, Ritik Bhardwaj, Chandigarh crime news,



ਮੋਹਾਲੀ ਪੁਲਿਸ, ਫਾਇਰਿੰਗ ਮਾਮਲਾ, ਦਿਲਜੋਤ ਹੋਟਲ



---



Mohali police have recovered the third pistol used in the Diljot Hotel firing case. Accused Aman Chauhan and Ritik Bhardwaj revealed its location during remand, confirming a major breakthrough in the Chandigarh firing incident.




मोहाली पुलिस ने दिलजोत होटल फायरिंग केस में तीसरी पिस्तौल बरामद कर ली है। आरोपियों ने रिमांड के दौरान इसका खुलासा किया, जिससे चंडीगढ़ फायरिंग मामले में बड़ी सफलता मिली है।



---



#ChandigarhFiringCase #MohaliPolice #CrimeNews #DiljotHotel #PunjabPolice #ChandigarhNews
#चंडीगढ़फायरिंग #मोहालीपुलिस #दिलजोतहोटल #क्राइमन्यूज़ #पंजाबसमाचार
#ਚੰਡੀਗੜ੍ਹਫਾਇਰਿੰਗ #ਮੋਹਾਲੀਪੁਲਿਸ #ਦਿਲਜੋਤਹੋਟਲ #ਪੰਜਾਬਖਬਰਾਂ #ਅਪਰਾਧਖ਼ਬਰ




ਤਾਜ਼ਾ ਖ਼ਬਰਾਂ
Gallery
Tags
Social Media