:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਰਾਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਦੀ ਕਾਰ ਦਾ ਭਿਆਨਕ ਐਕਸੀਡੈਂਟ, ਬਾਲ-ਬਾਲ ਬਚੇ ਸਾਰੇ ਸਵਾਰ
Admin Default
05 Nov, 2025 13:33
ਰਾਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਦੀ ਕਾਰ ਦਾ ਭਿਆਨਕ ਐਕਸੀਡੈਂਟ, ਬਾਲ-ਬਾਲ ਬਚੇ ਸਾਰੇ ਸਵਾਰ
ਪੰਜਾਬ
ਪੰਜਾਬ ਤੋਂ ਰਅਜਸਭਾ ਮੈਂਬਰ ਅਤੇ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਦਾ ਸੜਕ ਹਾਦਸੇ ਵਿੱਚ ਬਾਲ-ਬਾਲ ਬਚਣ ਦਾ ਮਾਮਲਾ ਸਾਹਮਣੇ ਆਇਆ ਹੈ। ਅਭਿਸ਼ੇਕ ਗੁਪਤਾ ਆਪਣੀ ਲਗਜ਼ਰੀ ਕਾਰ (ਲੇਕਸਸ ਐਲਐਕਸ 570) ਨਾਲ ਦਿੱਲੀ ਤੋਂ ਵਾਪਸ ਆ ਰਹੇ ਸਨ, ਜਦੋਂ ਰਾਜਪੁਰਾ ਜੀਟੀ ਰੋਡ 'ਤੇ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਪਰ ਸੁਖਦਾਈ ਗੱਲ ਇਹ ਰਹੀ ਕਿ ਅਭਿਸ਼ੇਕ ਗੁਪਤਾ ਸਮੇਤ ਕਾਰ ਵਿਚ ਸਵਾਰ ਹੋਰ ਸਾਰੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕੀਤੀ। ਇਹ ਘਟਨਾ ਮੰਗਲਵਾਰ ਰਾਤ ਲਗਭਗ ਰਾਜਪੁਰਾ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ।
---
Rajinder Gupta, Abhishek Gupta, Trident Group, Car Accident, Lexus LX 570, Rajpura Road Accident, Punjab News, Delhi to Punjab Accident
ਰਾਜਿੰਦਰ ਗੁਪਤਾ, ਅਭਿਸ਼ੇਕ ਗੁਪਤਾ, ਟ੍ਰਾਇਡੈਂਟ ਗਰੁੱਪ, ਕਾਰ ਹਾਦਸਾ, ਲੇਕਸਸ ਐਲਐਕਸ 570, ਰਾਜਪੁਰਾ ਐਕਸੀਡੈਂਟ, ਪੰਜਾਬ ਖਬਰ, ਦਿੱਲੀ ਤੋਂ ਪੰਜਾਬ ਹਾਦਸਾ
---
Rajinder Gupta’s son Abhishek Gupta narrowly escaped a major car accident near Rajpura while returning from Delhi. The Lexus LX 570 was heavily damaged, but all passengers are safe, police said.
राज्यसभा सांसद और ट्राइडेंट ग्रुप के चेयरमैन राजिंदर गुप्ता के बेटे अभिषेक गुप्ता की कार का राजपुरा के पास बड़ा एक्सीडेंट हुआ। लेक्सस कार को भारी नुकसान पहुंचा, लेकिन सभी सवार सुरक्षित हैं।
---
#RajinderGupta #AbhishekGupta #TridentGroup #CarAccident #PunjabNews #RajpuraAccident #LexusLX570
#राजिंदरगुप्ता #अभिषेकगुप्ता #ट्राइडेंटग्रुप #कारहादसा #राजपुरा #पंजाबसमाचार
#ਰਾਜਿੰਦਰਗੁਪਤਾ #ਅਭਿਸ਼ੇਕਗੁਪਤਾ #ਟ੍ਰਾਇਡੈਂਟਗਰੁੱਪ #ਕਾਰਹਾਦਸਾ #ਰਾਜਪੁਰਾ #ਪੰਜਾਬਖਬਰਾਂ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਸਾਦੀ ਵਰਦੀ 'ਚ ਪੁਲਿਸ ਨੇ ਦੋ ਸ਼ਰਧਾਲੂਆਂ ਨੂੰ ਚੁੱਕਿਆ, ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
03 Feb, 2026 18:24
ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ? ਡਾਕਟਰਾਂ ਦੇ ਦਾਅਵਿਆਂ ਅਤੇ 'ਗਊ ਮੂਤਰ' ਦੇ ਚਰਚਿਆਂ ਵਿਚਾਲੇ ਪੂਰੀ ਸੱਚਾਈ
03 Feb, 2026 18:03
ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਚਾਲ: 2027 ਦੀਆਂ ਚੋਣਾਂ ਤੋਂ ਪਹਿਲਾਂ AAP ਲਈ ਵੱਡੀ ਚੁਣੌਤੀ
03 Feb, 2026 17:30
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਸਾਦੀ ਵਰਦੀ 'ਚ ਪੁਲਿਸ ਨੇ ਦੋ ਸ਼ਰਧਾਲੂਆਂ ਨੂੰ ਚੁੱਕਿਆ, ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
Admin Default
03 Feb, 2026 00:00
ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ? ਡਾਕਟਰਾਂ ਦੇ ਦਾਅਵਿਆਂ ਅਤੇ 'ਗਊ ਮੂਤਰ' ਦੇ ਚਰਚਿਆਂ ਵਿਚਾਲੇ ਪੂਰੀ ਸੱਚਾਈ
Admin Default
03 Feb, 2026 00:00
ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਚਾਲ: 2027 ਦੀਆਂ ਚੋਣਾਂ ਤੋਂ ਪਹਿਲਾਂ AAP ਲਈ ਵੱਡੀ ਚੁਣੌਤੀ
Admin Default
03 Feb, 2026 00:00