:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ — ਫਾਇਰ ਬ੍ਰਿਗੇਡ ਨੇ ਕਾਬੂ ਪਾਇਆ
Admin Default
11 Nov, 2025 15:58
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ, ਕਈ ਦੁਕਾਨਾਂ ਸੜੀਆਂ — ਫਾਇਰ ਬ੍ਰਿਗੇਡ ਨੇ ਕਾਬੂ ਪਾਇਆ
ਲੁਧਿਆਣਾ
ਲੁਧਿਆਣਾ ਵਿੱਚ ਮੰਗਲਵਾਰ ਦੁਪਹਿਰ ਕਰੀਬ ਸਵਾ 2 ਵਜੇ ਸਬਜ਼ੀ ਮੰਡੀ ਵਿੱਚ ਅਚਾਨਕ ਪਲਾਸਟਿਕ ਦੇ ਕ੍ਰੇਟਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਧਮਾਕੇ ਵੀ ਸੁਣੇ ਗਏ। ਕਈ ਸਬਜ਼ੀ ਵਿਕਰੇਤਾਵਾਂ ਦਾ ਭਾਰੀ ਨੁਕਸਾਨ ਹੋਇਆ। ਕੁਝ ਹੀ ਸਮੇਂ ਵਿੱਚ ਅੱਗ ਨੇ ਵੀਕਰਾਲ ਰੂਪ ਧਾਰ ਲਿਆ ਤੇ ਧੂੰਆ ਆਸਮਾਨ ਤੱਕ ਦਿਖਾਈ ਦੇਣ ਲੱਗਾ। ਕਈ ਕਿਲੋਮੀਟਰ ਤੱਕ ਧੂੰਏ ਦੇ ਗੁੱਬਾਰ ਨਜ਼ਰ ਆਏ। ਇਹ ਅੱਗ ਫਰੂਟ ਸ਼ੈੱਡ ਨੰਬਰ 30 ਵਿੱਚ ਲੱਗੀ ਸੀ।
ਅੱਗ ਲੱਗਣ ਨਾਲ ਮੰਡੀ ਵਿੱਚ ਹੜਕੰਪ ਮਚ ਗਿਆ। ਲੋਕ ਆਪਣਾ ਸਮਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਹਾਲਾਤ ਬਿਗੜਦੇ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 2 ਤੋਂ 3 ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ।
ਦੁਕਾਨਦਾਰ ਕੁਲਦੀਪ ਨੇ ਦੱਸਿਆ ਕਿ ਅਚਾਨਕ ਅੱਗ ਦੀ ਚਿੰਗਾਰੀ ਭੜਕ ਗਈ। ਮੈਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਜਲਦੀ ਆ ਜਾਓ, ਅੱਗ ਲੱਗ ਗਈ ਹੈ। ਅਸੀਂ ਕਿਸੇ ਤਰ੍ਹਾਂ ਆਪਣਾ ਸਮਾਨ ਬਚਾਇਆ। ਇੱਕ ਵਾਹਨ ਪੂਰੀ ਤਰ੍ਹਾਂ ਸੜ ਗਿਆ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਰੀਬ 2 ਤੋਂ 3 ਖੋਖੇ ਤੇ ਫਰੂਟ ਵਿਕਰੇਤਾਵਾਂ ਦੇ ਕ੍ਰੇਟ ਸੜ ਗਏ ਹਨ। ਕੁਝ ਸਿਲੈਂਡਰਾਂ ਦੇ ਫਟਣ ਨਾਲ ਧਮਾਕੇ ਵੀ ਹੋਏ।
---
Ludhiana fire, vegetable market fire, Fruit crate fire, Ludhiana mandi news, Fire brigade Ludhiana, Punjab fire incident, Ludhiana breaking news
ਲੁਧਿਆਣਾ ਅੱਗ, ਸਬਜ਼ੀ ਮੰਡੀ ਅੱਗ, ਫਰੂਟ ਕ੍ਰੇਟ ਅੱਗ, ਲੁਧਿਆਣਾ ਖ਼ਬਰਾਂ, ਫਾਇਰ ਬ੍ਰਿਗੇਡ ਲੁਧਿਆਣਾ, ਪੰਜਾਬ ਅੱਗ ਦੀ ਘਟਨਾ
---
A massive fire broke out in Ludhiana’s vegetable market on Tuesday afternoon, burning several fruit crates and shops. Fire brigade teams reached the spot quickly and brought the fire under control.
मंगलवार दोपहर लुधियाना की सब्ज़ी मंडी में भीषण आग लग गई। आग में कई दुकाने और फल के क्रेट जलकर खाक हो गए। फायर ब्रिगेड की गाड़ियाँ मौके पर पहुंचीं और आग पर काबू पाया।
---
#LudhianaFire #VegetableMarketFire #PunjabNews #BreakingNews #FireBrigade #LudhianaMandi
#लुधियानाआग #सब्जीमंडीआग #पंजाबखबरें #फायरब्रिगेड #ब्रेकिंगन्यूज
#ਲੁਧਿਆਣਾਅੱਗ #ਸਬਜ਼ੀਮੰਡੀਅੱਗ #ਪੰਜਾਬਖ਼ਬਰਾਂ #ਫਾਇਰਬ੍ਰਿਗੇਡ #ਤਾਜ਼ਾਖ਼ਬਰ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਸਾਦੀ ਵਰਦੀ 'ਚ ਪੁਲਿਸ ਨੇ ਦੋ ਸ਼ਰਧਾਲੂਆਂ ਨੂੰ ਚੁੱਕਿਆ, ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
03 Feb, 2026 18:24
ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ? ਡਾਕਟਰਾਂ ਦੇ ਦਾਅਵਿਆਂ ਅਤੇ 'ਗਊ ਮੂਤਰ' ਦੇ ਚਰਚਿਆਂ ਵਿਚਾਲੇ ਪੂਰੀ ਸੱਚਾਈ
03 Feb, 2026 18:03
ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਚਾਲ: 2027 ਦੀਆਂ ਚੋਣਾਂ ਤੋਂ ਪਹਿਲਾਂ AAP ਲਈ ਵੱਡੀ ਚੁਣੌਤੀ
03 Feb, 2026 17:30
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਸਾਦੀ ਵਰਦੀ 'ਚ ਪੁਲਿਸ ਨੇ ਦੋ ਸ਼ਰਧਾਲੂਆਂ ਨੂੰ ਚੁੱਕਿਆ, ਜਥੇਦਾਰ ਨੇ ਜਤਾਇਆ ਸਖ਼ਤ ਇਤਰਾਜ਼
Admin Default
03 Feb, 2026 00:00
ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਿਵੇਂ ਦਿੱਤੀ ਮਾਤ? ਡਾਕਟਰਾਂ ਦੇ ਦਾਅਵਿਆਂ ਅਤੇ 'ਗਊ ਮੂਤਰ' ਦੇ ਚਰਚਿਆਂ ਵਿਚਾਲੇ ਪੂਰੀ ਸੱਚਾਈ
Admin Default
03 Feb, 2026 00:00
ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਚਾਲ: 2027 ਦੀਆਂ ਚੋਣਾਂ ਤੋਂ ਪਹਿਲਾਂ AAP ਲਈ ਵੱਡੀ ਚੁਣੌਤੀ
Admin Default
03 Feb, 2026 00:00