ਭਦੌੜ ਪੁਲਿਸ ਦੀ ਵੱਡੀ ਕਾਰਵਾਈ: ਬਾਪ–ਬੇਟਾ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫ਼ਤਾਰ, ਕਈ ਕੇਸ ਪਹਿਲਾਂ ਤੋਂ ਦਰਜ
- Admin Default
- 21 Nov, 2025 12:30
ਭਦੌੜ ਪੁਲਿਸ ਦੀ ਵੱਡੀ ਕਾਰਵਾਈ: ਬਾਪ–ਬੇਟਾ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫ਼ਤਾਰ, ਕਈ ਕੇਸ ਪਹਿਲਾਂ ਤੋਂ ਦਰਜ
ਭਦੌੜ
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਧਰਪਕੜ ਕੀਤੀ
ਸੂਚਨਾ ਦੇ ਆਧਾਰ ‘ਤੇ ਭਦੌੜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹਵਲਦਾਰ ਰਾਜਵਿੰਦਰ ਸਿੰਘ ਨੇ ਕਥਿਤ ਆਰੋਪੀਆਂ ਨੂੰ ਇੱਕ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ। ਇਹ ਗੱਡੀ ਉੱਤਰ ਪ੍ਰਦੇਸ਼ ਨੰਬਰ ਦੀ ਸੀ, ਪਰ ਇਸ ‘ਤੇ ਉਤਤਰਾਖੰਡ ਰਾਜ ਦੀ ਨੰਬਰ ਪਲੇਟ ਲੱਗੀ ਹੋਈ ਸੀ। ਪੁੱਛਗਿੱਛ ਦੇ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਾੜਖਾਨੇ ਤੋਂ ਇੱਕ ਹੋਰ ਚੋਰੀਸ਼ੁਦਾ ਗੱਡੀ ਬਰਾਮਦ ਕੀਤੀ, ਜਿਸਦੇ ਟਾਇਰ ਖੁਲੇ ਹੋਏ ਮਿਲੇ।
ਪੁਲਿਸ ਦੇ ਅਨੁਸਾਰ, ਇਹ ਬਾਪ-ਬੇਟੇ ਕਾਫ਼ੀ ਸਮੇਂ ਤੋਂ ਇਸ ਗੈਰਕਾਨੂੰਨੀ ਧੰਦੇ ਵਿੱਚ ਲ਼ਗੇ ਹੋਏ ਸਨ।
ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਆਰੋਪੀਆਂ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ, ਜੋ ਕੋਰਟ ਵਿੱਚ ਚਲ ਰਹੇ ਹਨ।
ਥਾਣਾ ਭਦੌੜ ਵਿੱਚ ਉਨ੍ਹਾਂ ਵਿਰੁੱਧ ਸੰਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਦਾ ਰਿਮਾਂਡ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਰਿਮਾਂਡ ਮੰਗਿਆ ਜਾਵੇਗਾ, ਤਾਂ ਜੋ ਪੁੱਛਗਿੱਛ ਕਰਕੇ ਹੋਰ ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਜਾ ਸਕਣ।
---
Bhadour police action
Father son arrested
Stolen vehicles recovered
Uttarakhand fake number plate
Punjab crime news
Vehicle theft gang
ਭਦੌੜ ਪੁਲਿਸ ਕਾਰਵਾਈ
ਬਾਪ ਬੇਟਾ ਗ੍ਰਿਫ਼ਤਾਰ
ਚੋਰੀਸ਼ੁਦਾ ਵਾਹਨ
ਨਕਲੀ ਨੰਬਰ ਪਲੇਟ
ਪੰਜਾਬ ਕ੍ਰਾਈਮ ਨਿਊਜ਼
ਵਾਹਨ ਚੋਰੀ ਗੈਂਗ
---
Bhadour police arrested a father–son duo with a stolen vehicle carrying a fake number plate. Another stolen car was recovered from their scrapyard. Several previous cases are already registered against them, and further investigation is underway.
भदौड़ पुलिस ने नकली नंबर प्लेट लगी चोरी की गाड़ी के साथ बाप–बेटे को गिरफ्तार किया। पूछताछ में उनके कबाड़खाने से एक और चोरी की गाड़ी बरामद हुई। आरोपियों पर पहले भी कई मामले दर्ज हैं। जांच जारी है।
---
#BhadourPolice #PunjabCrime #VehicleTheft #FakeNumberPlate #BreakingNews #PoliceAction
#भदौड़पुलिस #पंजाबक्राइम #चोरीकीगाड़ी #फेकनंबरप्लेट #ताज़ाखबर #पुलिसकार्रवा
#ਭਦੌੜਪੁਲਿਸ #ਪੰਜਾਬਕ੍ਰਾਈਮ #ਚੋਰੀਸ਼ੁਦਾਵਾਹਨ #ਨਕਲੀਨੰਬਰਪਲੇਟ #ਤਾਜ਼ਾਖ਼ਬਰ #ਪੁਲਿਸਕਾਰਵਾਈ







