:

ਬਰਨਾਲਾ ਪੁਲਿਸ ਅੱਪਡੇਟ


ਆਈ.ਜੀ.ਪੀ.ਪਟਿਆਲਾ ਰੇਂਜ ਦੀ ਦੇਖ-ਰੇਖ ਹੇਠ ਬਰਨਾਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਹੌਟਸਪੌਟਸ ਵਿੱਚ CASO ਤਲਾਸ਼ੀ ਮੁਹਿੰਮ ਦੌਰਾਨ 364 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ 10 ਗ੍ਰਾਮ ਹੈਰੋਇਨ, 1050 ਨਸ਼ੀਲੀਆਂ ਗੋਲੀਆਂ, 46 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 06 ਵਾਹਨ ਜ਼ਬਤ ਕੀਤੇ ਗਏ। 05 ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।