- Home
- Crime
ਲੰਡਨ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਕਰਨ ਔਜਲਾ 'ਤੇ ਸੁੱਟੀ ਜੁੱਤੀ
- Admin Default
- 07 Sep, 2024 04:26
ਲੰਡਨ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਕਰਨ ਔਜਲਾ 'ਤੇ ਸੁੱਟੀ ਜੁੱਤੀ
ਲੰਡਨ
ਹੁਣੇ ਹੁਣੇ ਖਬਰ ਆਈ ਹੈ ਕੀ ਲੰਡਨ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਚੱਲ ਰਿਹਾ ਸੀ ਇਸ ਦੌਰਾਨ ਭੀੜ ਵਿੱਚੋਂ ਕਿਸੇ ਨੇ ਜੁੱਤੀ ਵਗਾ ਕੇ ਮਾਰੀ ਜਿਹੜੀ ਕਿ ਕਰਨ ਔਜਲਾ ਦੇ ਮੂੰਹ ਉੱਤੇ ਲੱਗੀ।
ਇਸ ਮਗਰੋਂ ਪੰਜਾਬੀ ਗਾਇਕ ਕਰਨ ਔਜਲਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







