:

415 ਨਸੀਲੀਆਂ ਗੋਲੀਆਂ ਹੋਇਆ ਬਰਾਮਦ , ਇਕ ਦੋਸ਼ੀ ਗ੍ਰਿਫਤਾਰ

0

415 ਨਸੀਲੀਆਂ ਗੋਲੀਆਂ ਹੋਇਆ ਬਰਾਮਦ , ਇਕ ਦੋਸ਼ੀ ਗ੍ਰਿਫਤਾਰ 


ਬਰਨਾਲਾ 14 ਸਤੰਬਰ 

415 ਨਸੀਲੀਆਂ ਗੋਲੀਆਂ ਵੇਚਣ  ਦੇ ਮਾਮਲੇ  ਵਿਚ  ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ | ਪੁਲਿਸ ਸਟੇਸ਼ਨ ਬਰਨਾਲਾ ਦੇ ਐਸ ਐਚ ਓ ਚਰਨਜੀਤ ਸਿੰਘ ਨੇ ਦਸਿਆ ਕਿ ਬੰਤੀ ਕੌਰ ਪਤਨੀ ਪੈਸਾ ਸਿੰਘ ਵਾਸੀ ਮੁਹੱਲਾ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਤੇ ਗ੍ਰਿਫਤਾਰ ਕੀਤਾ ਗਿਆ | ਉਹਨਾਂ ਦਸਿਆ ਕਿ ਮੁਖ਼ਬਰ ਖਾਸ ਦੀ ਇਤਲਾਹ ਉਕਤ ਮੁਕਦਮਾ ਰਜਿਸਟਰ ਕੀਤਾ ਗਿਆ ਹੈ | ਦੋਸਣ ਦਾਣਾ ਮੰਡੀ ਬਰਨਾਲਾ ਵਿਖੇ ਰੇਡ ਕਰਕੇ 415 ਨਸੀਲੀਆਂ ਗੋਲੀਆਂ ਰੰਗ ਬਾਵਾ ਸਮੇਤ ਗ੍ਰਿਫਤਾਰ ਕੀਤਾ |